ਫਟਣ ਤੋਂ ਪਹਿਲਾਂ ਗੀਜ਼ਰ ‘ਚ ਨਜ਼ਰ ਆਉਂਦੇ ਆਹ ਸੰਕੇਤ

ਠੰਡ ਵਿੱਚ ਗੀਜ਼ਰ ਦੀ ਵਰਤੋਂ ਕਰਨੀ ਆਮ ਹੋ ਜਾਂਦੀ ਹੈ, ਅਕਸਰ ਲੋਕ ਗਰਮ ਪਾਣੀ ਦੀ ਵਰਤੋਂ ਕਰਦੇ ਹਨ

Published by: ਏਬੀਪੀ ਸਾਂਝਾ

ਪਰ ਜੇਕਰ ਤੁਹਾਨੂੰ ਗੀਜ਼ਰ ਸੰਭਾਲ ਕੇ ਨਾ ਚਲਾਇਆ ਜਾਵੇ ਤਾਂ ਇਹ ਖਤਰਨਾਕ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਤੁਹਾਨੂੰ ਦੱਸਦੇ ਹਾਂ ਕਿ ਗੀਜ਼ਰ ਫਟਣ ਤੋਂ ਪਹਿਲਾਂ ਕੀ-ਕੀ ਸੰਕੇਤ ਦਿੰਦਾ ਹੈ

Published by: ਏਬੀਪੀ ਸਾਂਝਾ

ਆਮਤੌਰ ‘ਤੇ ਗੀਜ਼ਰ ਫਟਣ ਦੀ ਵਜ੍ਹਾ ਹੁੰਦੀ ਹੈ, ਸਹੀ ਸਮੇਂ ‘ਤੇ ਸਰਵਿਸ ਨਾ ਕਰਵਾਉਣਾ

Published by: ਏਬੀਪੀ ਸਾਂਝਾ

ਅਚਾਨਕ ਗੀਜ਼ਰ ਤੋਂ ਪਾਣੀ ਦਾ ਲੀਕ ਹੁੰਦਾ ਹੈ ਤਾਂ ਇਹ ਖਰਾਬ ਹੋਣ ਦਾ ਸੰਕੇਤ ਹੈ

Published by: ਏਬੀਪੀ ਸਾਂਝਾ

ਗੀਜ਼ਰ ਵਿੱਚ ਪਾਣੀ ਜ਼ਿਆਦਾ ਗਰਮ ਹੋਣਾ ਜਾਂ ਭੂਰੇ ਰੰਗ ਦਾ ਪਾਣੀ ਆਉਣਾ

Published by: ਏਬੀਪੀ ਸਾਂਝਾ

ਅਕਸਰ ਲੋਕ ਲੰਬੇ ਸਮੇਂ ਤੱਕ ਗੀਜ਼ਰ ਆਨ ਕਰਕੇ ਛੱਡ ਦਿੰਦੇ ਹਨ, ਜਿਸ ਨਾਲ ਸੈਨਸਰ ਖਰਾਬ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਲਗਾਤਾਰ ਗੀਜਰ ਦੀ ਸਰਵਿਸ ਕਰਵਾਉਣੀ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਆਹ ਲੱਛਣ ਨਜ਼ਰ ਆਉਂਦੇ ਹਨ ਤਾਂ ਖਤਰਾ ਹੋ ਸਕਦਾ ਹੈ

Published by: ਏਬੀਪੀ ਸਾਂਝਾ