ਅਮੀਰ ਲੋਕ ਕਿਉਂ ਨਹੀਂ ਰੱਖਦੇ Android ਫੋਨ? ਸਾਹਮਣੇ ਆਇਆ iPhone ਰੱਖਣ ਦਾ ਰਾਜ

ਅਮੀਰ ਲੋਕਾਂ ਦੇ ਲਈ iPhone ਸਿਰਫ ਫੋਨ ਨਹੀਂ ਸਗੋਂ ਰੁਤਬੇ ਅਤੇ ਕਲਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

iPhone ਵਿੱਚ ਡੇਟਾ ਐਨਕ੍ਰਿਪਸ਼ਨ ਅਤੇ ਕੰਟਰੋਲਡ ਐਪ ਸਿਸਟਮ ਹੋਣ ਤੋਂ ਹਾਈ-ਪ੍ਰੋਫਾਈਲ ਯੂਜ਼ਰਸ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ

Published by: ਏਬੀਪੀ ਸਾਂਝਾ

iPhone, MacBook, AppleWatch ਅਤੇ iPad ਦੇ ਵਿੱਚ ਸਮੂਥ ਕਨੈਕਟੀਵਿਟੀ ਅਮੀਰ ਯੂਜ਼ਰਸ ਨੂੰ Apple ਨਾਲ ਬੰਨ੍ਹੇ ਰੱਖਦੀ ਹੈ

Published by: ਏਬੀਪੀ ਸਾਂਝਾ

iPhone ਨੂੰ ਕਈ ਸਾਲਾਂ ਤੱਕ ਨਵੇਂ iOS ਅਪਡੇਟ ਮਿਲਦੇ ਰਹਿੰਦੇ ਹਨ ਜੋ ਕਿ ਬਿਜ਼ਨਸ ਯੂਜ਼ਰਸ ਲਈ ਅਹਿਮ ਹਨ

Published by: ਏਬੀਪੀ ਸਾਂਝਾ

ਐਂਡਰਾਇਡ ਵਿੱਚ APK ਅਤੇ ਥਰਡ ਪਾਰਟੀ ਐਪਸ ਦੀ ਆਜਾਦੀ ਦੀ ਤੁਲਨਾ ਵਿੱਚ iPhone ਜ਼ਿਆਦਾ ਕੰਟਰੋਲਡ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

Apple ਦੀ ਸਰਵਿਸ ਕੁਆਲਿਟੀ ਅਤੇ ਸਟੋਰ ਐਕਸਪੀਰੀਅੰਸ ਹਾਈ ਐਂਡ ਯੂਜ਼ਰਸ ਨੂੰ ਜ਼ਿਆਦਾ ਭਰੋਸਾ ਦਿੰਦਾ ਹੈ

Published by: ਏਬੀਪੀ ਸਾਂਝਾ

iPhone ਪੁਰਾਣਾ ਹੋਣ ਤੋਂ ਬਾਅਦ ਚੰਗੀ ਕੀਮਤ ਵਿੱਚ ਵਿੱਕ ਜਾਂਦਾ ਹੈ ਅਤੇ ਅਮੀਰ ਲੋਕ ਵੀ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

CEOs ਅਤੇ ਟਾਪ ਐਗਜ਼ੀਕਿਊਟਿਵਸ ਦੇ ਵਿੱਚ iPhone ਨੂੰ ਜ਼ਿਆਦਾ ਪ੍ਰੋਫੈਸ਼ਨਲ ਡਿਵਾਈਸ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਅਮੀਰ ਯੂਜ਼ਰਸ ਨੂੰ ਫੋਨ ਤੋਂ ਐਕਸਪੈਰੀਮੈਂਟ ਸਗੋਂ ਬਿਨਾਂ ਝੰਝਟ ਦਾ ਭਰੋਸੇਮੰਦ ਅਨੁਭਵ ਚਾਹੀਦਾ ਹੁੰਦਾ ਹੈ

Published by: ਏਬੀਪੀ ਸਾਂਝਾ