ਦੁਨੀਆ ਦੀ ਸਭ ਤੋਂ ਸੁਰੱਖਿਅਤ Airlines ਕਿਹੜੀ ਹੈ?

Airlines ਵੈਸ਼ਵਿਕ ਯਾਤਰਾ ਅਤੇ ਸੰਪਰਕ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਣ ਜ਼ਿੰਮੇਵਾਰੀ ਬਣੀ ਹੋਈ ਹੈ

Published by: ਏਬੀਪੀ ਸਾਂਝਾ

ਹਾਲ ਹੀ ਵਿੱਚ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ਨੇ ਵਿਸ਼ਵ ਦੀ ਜਹਾਜ਼ ਸੁਰੱਖਿਆ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਦੁਨੀਆ ਦੀ ਸਭ ਤੋਂ ਸੁਰੱਖਿਅਤ ਏਅਰਲਾਈਂਸ ਦੀ ਗੱਲ ਆਵੇ ਤਾਂ ਏਅਰ ਨਿਊਜ਼ੀਲੈਂਡ ਨੂੰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ 2025 ਵਿੱਚ ਦੁਨੀਆ ਦੀ ਸਭ ਤੋਂ ਸੁਰੱਖਿਅਤ ਏਅਰਲਾਈਂਸ ਦਾ ਖਿਤਾਬ ਦਿੱਤਾ ਗਿਆ ਹੈ

Published by: ਏਬੀਪੀ ਸਾਂਝਾ

ਕਵਾਂਟਾਸ ਜੋ ਆਸਟ੍ਰੇਲੀਆ ਦੀ ਮੁੱਖ ਏਅਰਲਾਈਂਸ ਵਿਚੋਂ ਇੱਕ ਹੈ, ਇਸ ਨੂੰ ਵੀ ਸਭ ਤੋਂ ਸੁਰੱਖਿਅਤ ਏਅਰਲਾਈਂਸ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸੁਰੱਖਿਆ ਦੇ ਮਾਮਲੇ ਵਿੱਚ ਅਕਸਰ ਇਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

1951 ਤੋਂ ਹੁਣ ਤੱਕ ਇਸ ਦਾ ਕੋਈ ਵੀ ਜਹਾਜ ਹਾਦਸਾ ਖ਼ਤਰਨਾਕ ਨਹੀਂ ਰਹੀ ਹੈ

Published by: ਏਬੀਪੀ ਸਾਂਝਾ

ਕਤਰ ਏਅਰਵੇਜ਼ ਵੀ ਇੱਕ ਲਗਜ਼ਰੀ ਏਅਰਲਾਈਨ ਹੈ, ਜਿਸ ਦਾ ਸੁਰੱਖਿਆ ਦਾ ਇਤਿਹਾਸ ਬੇਦਾਗ ਹੈ

Published by: ਏਬੀਪੀ ਸਾਂਝਾ