ਕੋਹੀਨੂਰ ਹੀਰੇ ਦਾ ਭਾਰ 186 ਕੈਰੇਟ ਸੀ, ਇਸ ਹੀਰੇ ਨੂੰ ਕਈ ਵਾਰ ਤਰਾਸ਼ਿਆ ਗਿਆ ਅਤੇ ਇਸ ਦਾ ਭਾਰ ਵੀ ਘੱਟ ਹੋਇਆ

Published by: ਏਬੀਪੀ ਸਾਂਝਾ

ਅੱਜ ਵੀ ਕੋਹੀਨੂਰ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਹੈ, ਜ਼ਮੀਨ ਤੋਂ ਕਰੀਬ 13 ਫੁੱਟ ਦੀ ਡੂੰਘਾਈ ਵਿੱਚ ਮਿਲਿਆ

Published by: ਏਬੀਪੀ ਸਾਂਝਾ

ਆਂਧਰਾ ਪ੍ਰਦੇਸ਼ ਦੇ ਰਾਜਾ ਕਾਕਤੀਅ ਇਸ ਹੀਰੇ ਦੇ ਮਾਲਕ ਹੋਏ ਅਤੇ ਉਨ੍ਹਾਂ ਨੇ ਆਪਣੀ ਕੁਲਦੇਵੀ ਭਦ੍ਰਕਾਲੀ ਦੇ ਅੱਖ ਵਿੱਚ ਲਾਇਆ ਸੀ

Published by: ਏਬੀਪੀ ਸਾਂਝਾ

14ਵੀਂ ਸਦੀ ਵਿੱਚ ਅਲਾਉਦੀਨ ਖਿਲਜੀ ਨੇ ਇਸ ਹੀਰੇ ਨੂੰ ਕਾਕਤੀਅ ਤੋਂ ਲੁੱਟ ਲਿਆ, ਪਾਨੀਪਤ ਦੇ ਯੁੱਧ ਵਿੱਚ ਮੁਗਲ ਸ਼ਾਸਕਾਂ ਨੇ ਲਏ

Published by: ਏਬੀਪੀ ਸਾਂਝਾ

1849 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੇ ਵਿੱਚ ਦੂਜਾ ਯੁੱਧ ਹੋਇਆ, ਇਸ ਲੜਾਈ ਵਿੱਚ ਸਿੱਖਾਂ ਦਾ ਰਾਜ ਖਤਮ ਹੋ ਗਿਆ ਸੀ

Published by: ਏਬੀਪੀ ਸਾਂਝਾ

1850 ਵਿੱਚ ਇਹ ਬਕਿੰਘਮ ਪੈਲੇਸ ਵਿੱਚ ਪਹਿਲੀ ਵਾਰ ਪਹੁੰਚਿਆ ਅਤੇ ਡਚ ਫਰਮ ਕੋਸਟਰ ਨੇ ਇਸੇ ਤਰਾਸ਼ ਕੇ ਰਾਣੀ ਦੇ ਤਾਜ ਵਿੱਚ ਜੜ ਦਿੱਤਾ

Published by: ਏਬੀਪੀ ਸਾਂਝਾ

ਕੋਹੀਨੂਰ ਹੀਰੇ ‘ਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਵੀ ਆਪਣਾ ਦਾਅਵਾ ਕਰ ਰਹੇ ਹਨ

Published by: ਏਬੀਪੀ ਸਾਂਝਾ

ਫਿਲਹਾਲ ਇਹ ਹੀਰਾ ਲੰਡਨ ਵਿੱਚ ਹੀ ਹੈ ਅਤੇ ਭਾਰਤ ਵਲੋਂ ਇਸ ਦੀ ਵਾਪਸੀ ਦੀਆਂ ਕੋਸ਼ਿਸ਼ਾਂ ਜਾਰੀ ਹਨ

Published by: ਏਬੀਪੀ ਸਾਂਝਾ

ਕੋਹੀਨੂਰ ਹੀਰੇ ਦੇ ਬਾਰੇ ਵਿੱਚ ਆਪਣੇ ਇਤਿਹਾਸ ਨੂੰ ਲੈਕੇ ਖਬਰਾਂ ਵਿੱਚ ਸੁਣਿਆ ਹੋਵੇਗਾ

Published by: ਏਬੀਪੀ ਸਾਂਝਾ

ਹੌਲੀ ਹੌਲੀ ਇਸ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ

Published by: ਏਬੀਪੀ ਸਾਂਝਾ