ਬੈਂਕ ‘ਚ ਫਟਿਆ ਹੋਇਆ ਨੋਟ ਇਦਾਂ ਬਦਲੋ?

ਜੇਕਰ ਤੁਹਾਡੇ ਕੋਲ ਵੀ ਫਟਿਆ ਹੋਇਆ ਜਾਂ ਪੁਰਾਣਾ ਨੋਟ ਹੈ

Published by: ਏਬੀਪੀ ਸਾਂਝਾ

ਤਾਂ ਉਸ ਨੂੰ ਆਪਣੇ ਨੇੜਲੇ ਬੈਂਕ ਵਿੱਚ ਜਾ ਕੇ ਬਦਲ ਸਕਦੇ ਹੋ

ਆਰਬੀਆਈ ਦੇ ਨਿਯਮਾਂ ਮੁਤਾਬਕ ਬੈਂਕ ਫਟੇ ਹੋਏ ਨੋਟਾਂ ਨੂੰ ਚੈੱਕ ਕਰਕੇ ਉਸ ਦੇ ਹਾਲਤ ਦੇ ਹਿਸਾਬ ਨਾਲ ਉਸ ਨੂੰ ਬਦਲਣਾ ਜ਼ਰੂਰੀ ਹੈ

ਜੇਕਰ ਤੁਸੀਂ ਵੀ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਬ੍ਰਾਂਚ ਵਿੱਚ ਜਾ ਕੇ ਨੋਟ ਬਦਲਦੇ ਹੋ

Published by: ਏਬੀਪੀ ਸਾਂਝਾ

ਬੈਂਕ ਮੁਲਾਜ਼ਮ ਨੋਟ ਦੀ ਹਾਲਤ ਦੇਖ ਕੇ ਉਸ ਨੂੰ Mutilated ਜਾਂ Soiled ਕੈਟੇਗਰੀ ਵਿੱਚ ਰੱਖਦੇ ਹਨ

Published by: ਏਬੀਪੀ ਸਾਂਝਾ

ਅਤੇ ਉਸ ਦੇ ਹਿਸਾਬ ਨਾਲ ਤੁਹਾਨੂੰ ਨਵਾਂ ਨੋਟ ਦਿੰਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਲਈ ਫਟੇ ਨੋਟਾਂ ਨੂੰ ਦੋਵੇਂ ਸਿਰਾਂ ਦੇ ਨੰਬਰ ਸਾਫ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਨੋਟ ਨਕਲੀ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਬੈਂਕ ਉਹ ਨਹੀਂ ਲਵੇਗਾ

Published by: ਏਬੀਪੀ ਸਾਂਝਾ

ਜੇਕਰ ਨੋਟ ਦੇ 2 ਹਿੱਸੇ ਹੋ ਗਏ ਹਨ ਤਾਂ ਦੋਵੇਂ ਟੁਕੜੇ ਨਾਲ ਲੈ ਜਾਓ

Published by: ਏਬੀਪੀ ਸਾਂਝਾ