ਅਮੀਰ ਲੋਕ ਫੋਨ ‘ਤੇ ਕਵਰ ਕਿਉਂ ਨਹੀਂ ਲਾਉਂਦੇ? ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

Published by: ਏਬੀਪੀ ਸਾਂਝਾ

ਅਰਬਪਤੀ ਲੋਕਾਂ ਦੇ ਫੋਨ ਅਕਸਰ ਮਹਿੰਗੇ ਅਤੇ ਪ੍ਰੀਮੀਅਮ ਡਿਜ਼ਾਈਨ ਵਾਲੇ ਹੁੰਦੇ ਹਨ, ਜਿਨ੍ਹਾਂ ਦੀ ਖੂਬਸੂਰਤੀ ਕਵਰ ਲਾਉਣ ਨਾਲ ਲੁੱਕ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਲਿਸਟ ਵਿੱਚ ਐਲਨ ਮਸਕ ਤੋਂ ਲੈਕੇ ਮਾਰਕ ਜੁਕਰਬਰਗ ਵਰਗੇ ਲੋਕ ਸ਼ਾਮਲ ਹਨ, ਜੋ ਕਿ ਆਪਣੇ ਫੋਨ ‘ਤੇ ਕਵਰ ਨਹੀਂ ਪਾਉਂਦੇ ਹਨ

Published by: ਏਬੀਪੀ ਸਾਂਝਾ

ਇਸ ਦਾ ਸਭ ਤੋਂ ਵੱਡਾ ਕਾਰਨ ਹੈ ਫੋਨ ਦਾ ਗਰਮ ਹੋਣਾ, ਕਵਰ ਲਾਉਣ ਨਾਲ ਫੋਨ ਛੇਤੀ ਗਰਮ ਹੋ ਜਾਂਦਾ ਹੈ, ਜਿਸ ਨਾਲ ਡਿਵਾਈਸ ਵਿੱਚ ਛੇਤੀ ਖਰਾਬੀ ਆ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਫੋਨ ‘ਤੇ ਕਵਰ ਲਾਉਣ ਨਾਲ ਕਈ ਵਾਰ ਨੈਟਵਰਕ ਖਰਾਬੀ ਵੀ ਦਿਖਾਉਣ ਲੱਗ ਜਾਂਦਾ ਹੈ, ਜਿਸ ਨਾਲ ਲੋਕ ਪਰੇਸ਼ਾਨ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਕਈ ਅਰਬਪਤੀ ਲੋਕ ਮੰਨਦੇ ਹਨ ਫੋਨ ਦਾ ਅਸਲੀ ਫੀਲ ਅਤੇ ਬੈਲੇਂਸ ਬਿਨਾਂ ਕਵਰ ਤੋਂ ਹੀ ਸਹੀ ਤਰੀਕੇ ਨਾਲ ਮਹਿਸੂਸ ਹੁੰਦਾ ਹੈ

Published by: ਏਬੀਪੀ ਸਾਂਝਾ

ਪ੍ਰੀਮੀਅਸ ਸਮਾਰਟਫੋਨਸ ਵਿੱਚ ਪਹਿਲਾਂ ਤੋਂ ਹੀ ਮਜਬੂਤ ਗਲਾਸ ਅਤੇ ਮੈਟਲ ਫ੍ਰੇਮ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਕਵਰ ਦੀ ਲੋੜ ਨਹੀਂ ਪੈਂਦੀ ਹੈ

Published by: ਏਬੀਪੀ ਸਾਂਝਾ

ਕਵਰ ਲਾਉਣ ਨਾਲ ਫੋਨ ਥੋੜਾ ਜਿਹਾ ਮੋਟਾ ਅਤੇ ਭਾਰੀ ਹੋ ਜਾਂਦਾ ਹੈ, ਜੋ ਕਿ ਮਿਨਿਮਲ ਲਾਈਫਸਟਾਈਲ ਪਸੰਦ ਕਰਨ ਵਾਲਿਆਂ ਨੂੰ ਪਸੰਦ ਨਹੀਂ ਆਉਂਦਾ ਹੈ

Published by: ਏਬੀਪੀ ਸਾਂਝਾ

ਕੁਝ ਅਰਬਪਤੀ ਫੋਨ ਨੂੰ ਸਟੇਟਸ ਸਿੰਬਲ ਦੀ ਤਰ੍ਹਾਂ ਵਰਤਦੇ ਹਨ ਅਤੇ ਉਸ ਬ੍ਰਾਂਡ ਅਤੇ ਡਿਜ਼ਾਈਨ ਦਿਖਾਉਣਾ ਚਾਹੁੰਦੇ ਹਨ

Published by: ਏਬੀਪੀ ਸਾਂਝਾ

ਕਈ ਲੋਕ ਮੰਨਦੇ ਹਨ ਕਿ ਕਵਰ ਨਾਲ ਫੋਨ ਦੀ ਹੀਟ ਡਿਸੀਪੇਸ਼ਨ ‘ਤੇ ਅਸਰ ਪੈਂਦਾ ਹੈ, ਇਸ ਕਰਕੇ ਬਿਨਾਂ ਕਵਰ ਤੋ ਵਰਤਦੇ ਹਨ

Published by: ਏਬੀਪੀ ਸਾਂਝਾ