ਕਿੱਥੇ ਮਿਲਦਾ ਸਭ ਤੋਂ ਸਸਤਾ ਸੋਨਾ

Published by: ਏਬੀਪੀ ਸਾਂਝਾ

ਜੇਕਰ ਘੱਟ ਰੇਟ ਵਿੱਚ ਸੋਨਾ ਖਰੀਦਣ ਦੀ ਗੱਲ ਆਵੇ ਤਾਂ ਸਭ ਤੋਂ ਪਹਿਲਾਂ ਸੋਨੇ ਦਾ ਨਾਮ ਆਉਂਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਦੁਬਈ ਵਿੱਚ ਸੋਨਾ ਖਰੀਦਣ ‘ਤੇ ਟੈਕਸ ਨਹੀਂ ਲੱਗਦਾ ਹੈ

Published by: ਏਬੀਪੀ ਸਾਂਝਾ

ਦੁਬਈ ਵਿੱਚ ਇਸ ਵੇਲੇ ਸੋਨੇ ਦੀ ਕੀਮਤ 67686 ਰੁਪਏ ਪ੍ਰਤੀ 10 ਗ੍ਰਾਮ ਹੈ, ਕਿਹਾ ਜਾਂਦਾ ਹੈ ਕਿ ਦੁਬਈ ਦੇ ਗੋਲਡ ਦੀ ਕੁਆਲਿਟੀ ਕਾਫੀ ਵਧੀਆ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਗਹਿਣਿਆਂ ‘ਤੇ ਬਰੀਕੀ ਨਾਲ ਕੰਮ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਦੁਬਈ ਦੇ Deira ਸਿਟੀ ਸੈਂਟਰ ਨੂੰ ਗੋਲਡਨ ਹੱਬ ਕਹਿੰਦੇ ਹਨ, ਜਿੱਥੇ ਸੋਨੇ ਦੀਆਂ ਕਈ ਦੁਕਾਨਾਂ ਹਨ, ਕਈ ਮੁਲਕਾਂ ਦੇ ਅਮੀਰ ਇਥੋਂ ਖਰੀਦਦਾਰੀ ਕਰਦੇ ਹਨ

Published by: ਏਬੀਪੀ ਸਾਂਝਾ

ਸੋਨੇ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਥਾਇਲੈਂਡ ਹੈ। ਜਿੱਥੇ ਦਾ ਚਾਈਨਾ ਟਾਊਨ ਸੋਨੇ ਦੇ ਲਈ ਮਸ਼ਹੂਰ ਹੈ

Published by: ਏਬੀਪੀ ਸਾਂਝਾ

ਬੈਂਕਾਕ ਵਿੱਚ ਬਹੁਤ ਘੱਟ ਮਾਰਜਨ ਵਿੱਚ ਸੋਨੇ ਦੇ ਗਹਿਣੇ ਮਿਲਦੇ ਹਨ, ਇੰਡੋਨੇਸ਼ੀਆ ਵਿੱਚ ਵੀ 24 ਕੈਰੇਟ ਸੋਨੇ ਦੀ ਕੀਮਤ 1330266IDR ਭਾਵ ਕਿ 71880 ਰੁਪਏ ਪ੍ਰਤੀ 10 ਗ੍ਰਾਮ ਹੈ, ਭਾਰਤ ਵਿੱਚ 10 ਗ੍ਰਾਮ ਸੋਨਾ 77,000 ਰੁਪਏ ਮਿਲ ਰਿਹਾ ਹੈ

Published by: ਏਬੀਪੀ ਸਾਂਝਾ

ਕੰਬੋਡੀਆ ਵੀ ਸੋਨੇ ਲਈ ਮਸ਼ਹੂਰ ਹੈ, ਇੱਥੇ 10 ਗ੍ਰਾਮ ਸੋਨਾ ਕਰੀਬ 71880 ਰੁਪਏ ਵਿੱਚ ਮਿਲ ਜਾਂਦਾ ਹੈ, ਹਾਂਗਕਾਂਗ ਵਿੱਚ ਸੋਨੇ ਦੀ ਕੀਮਤ 72050 ਰੁਪਏ ਪ੍ਰਤੀ 10 ਗ੍ਰਾਮ ਹੈ

Published by: ਏਬੀਪੀ ਸਾਂਝਾ

ਸਵਿਟਜਰਲੈਂਡ ਸੋਨੇ ਦੀ ਕੀਮਤ ਅਤੇ ਡਿਜ਼ਾਈਨ ਦੇ ਲਈ ਮਸ਼ਹੂਰ ਹੈ, ਇੱਥੇ 24 ਗ੍ਰਾਮ ਸੋਨੇ ਦੀ ਕੀਮਤ 73580 ਰੁਪਏ ਹੈ

Published by: ਏਬੀਪੀ ਸਾਂਝਾ