ਰੇਲਾਂ ਦੇ ਡੱਬੇ ‘ਤੇ ਕਿਉਂ ਬਣਿਆ ਹੁੰਦਾ X ਦਾ ਨਿਸ਼ਾਨ

ਭਾਰਤੀ ਰੇਲ ਦੀ ਜ਼ਿੰਮੇਵਾਰੀ ਯਾਤਰੀਆਂ ਨੂੰ ਉਨ੍ਹਾਂ ਦੇ ਸਹੀ ਸਥਾਨ ‘ਤੇ ਪਹੁੰਚਾਉਣਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਯਾਤਰਾ ਦੇ ਦੌਰਾਨ ਯਾਤਰੀਆਂ ਦੀ ਸੁਰੱਖਿਆ ਵੀ ਰੇਲਵੇ ਦੀ ਜ਼ਿੰਮੇਵਾਰੀ ਹੈ

Published by: ਏਬੀਪੀ ਸਾਂਝਾ

ਭਾਰਤੀ ਰੇਲ ਆਪਣੇ ਯਾਤਰੀਆਂ ਤੇ ਰੇਲ ਸੰਪਤੀ ਦੀ ਸੁਰੱਖਿਆ ਦੇ ਲਈ ਕਈ ਤਰ੍ਹਾਂ ਦੇ ਸਿਗਨਲ ਇਸਤੇਮਾਲ ਕਰਦੀ ਹੈ

Published by: ਏਬੀਪੀ ਸਾਂਝਾ

ਰੇਲ ਮੰਤਰਾਲੇ ਦੇ ਅਧਿਕਾਰਿਤ ਟਵੀਟਰ ਅਕਾਊਂਟ ਦੇ ਇੱਕ ਪੋਸਟ ਦੇ ਅਨੁਸਾਰ ਪੀਲੇ ਰੰਗ ਦਾ ਚਿੰਨ੍ਹ X ਦਰਸਾਉਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਪਤਾ ਲੱਗਦਾ ਹੈ ਕਿ ਟ੍ਰੇਨ ਬਿਨਾਂ ਕਿਸੇ ਕੋਚ ਨੂੰ ਪਿੱਛੇ ਛੱਡਿਆਂ ਨਿਕਲੀ ਹੈ, ਭਾਵ ਕਿ ਪਿੱਛੇ ਕੋਈ ਕੋਚ ਨਹੀਂ ਰਿਹਾ ਹੈ

Published by: ਏਬੀਪੀ ਸਾਂਝਾ

ਟ੍ਰੇਨ ਦੇ ਡੱਬੇ ‘ਤੇ ਲਿਖੇ ਜਾਣ ਵਾਲਾ ਵੱਡਾ ਜਿਹਾ X ਸਿਰਫ ਰੇਲ ਦੇ ਅਖੀਰਲੇ ਡਿੱਬੇ ‘ਤੇ ਹੀ ਬਣਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਰੇਲ ਦੇ ਆਖਰੀ ਡੱਬੇ ‘ਤੇ ਬਣਿਆ ਹੋਇਆ ਵੱਡਾ ਜਿਹਾ X ਆਮ ਲੋਕਾਂ ਦੇ ਲਈ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਇਹ ਰੇਲ ਅਧਿਕਾਰੀ ਅਤੇ ਮੁਲਾਜ਼ਮਾਂ ਦੇ ਲਈ ਬਣਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਰੇਲ ਦੇ ਪਿੱਛੇ ਬਣਿਆ ਹੋਇਆ X ਦਾ ਇਹ ਨਿਸ਼ਾਨ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਇਹ ਰੇਲ ਦਾ ਅਖੀਰਲਾ ਡੱਬਾ ਹੈ

Published by: ਏਬੀਪੀ ਸਾਂਝਾ