ਆਧਾਰ ਪੈਨ ਨੂੰ ਇਦਾਂ ਕਰੋ ਲਿੰਕ

Published by: ਏਬੀਪੀ ਸਾਂਝਾ

ਅਧਾਰ ਨੰਬਰ ਨੂੰ ਪੈਨ ਨਾਲ ਲਿੰਕ ਕਰਨ ਲਈ ਕਈ ਪ੍ਰੋਸੈਸ ਸ਼ੁਰੂ ਕੀਤੇ ਗਏ ਹਨ

Published by: ਏਬੀਪੀ ਸਾਂਝਾ

ਕੁਝ ਸਰਵਿਸ ਦੇ ਲਈ ਜਿਵੇਂ ਕਿ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਜਾਂ ਲੋਨ ਲੈਣਾ ਹੋਵੇ ਤਾਂ ਹਰ ਜਗ੍ਹਾ ਸਬੂਤਾਂ ਦੀ ਲੋੜ ਪੈਂਦੀ ਹੈ, ਇਸ ਕਰਕੇ ਪੈਨ-ਅਧਾਰ ਦਾ ਲਿੰਕ ਹੋਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਆਪਣੇ ਅਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੇ ਆਫਿਸ਼ੀਅਲ ਪੋਰਟਲ ‘ਤੇ ਜਾਓ

Published by: ਏਬੀਪੀ ਸਾਂਝਾ

ਫਿਰ ਕਵਿਕ ਲਿੰਕਸ ‘ਤੇ ਜਾਓ ਅਤੇ ਲਿੰਕ ਅਧਾਰ ‘ਤੇ ਕਲਿੱਕ ਕਰੋ

Published by: ਏਬੀਪੀ ਸਾਂਝਾ

ਉਸ ਤੋਂ ਬਾਅਦ ਆਪਣਾ ਪੈਨ ਅਤੇ ਅਧਾਰ ਨੰਬਰ ਪਾਓ

Published by: ਏਬੀਪੀ ਸਾਂਝਾ

ਫਿਰ ਆਪਣੇ ਅਧਾਰ ‘ਤੇ ਅਪਣਾ ਨਾਮ ਅਤੇ ਮੋਬਾਈਲ ਨੰਬਰ ਵਰਗੀ ਹੋਣ ਜਾਣਕਾਰੀ ਭਰੋ ਫਿਰ ਜਨਮ ਦੇ ਸਾਲ ਦੇ ਸਕੁਆਇਰ ਨੂੰ ਚੈੱਕ ਕਰੋ

Published by: ਏਬੀਪੀ ਸਾਂਝਾ

ਜਿਵੇਂ ਕਿ ਤੁਹਾਡੇ ਕਾਰਡ ‘ਤੇ ਦਿਖਾਇਆ ਗਿਆ ਹੈ

Published by: ਏਬੀਪੀ ਸਾਂਝਾ

ਆਪਣਾ ਅਧਾਰ ਦੀ ਡਿਟੇਲ ਨੂੰ ਵੈਲੀਡੇਟ ਵੀ ਕਰਵਾਓ, ਫਿਰ ਅਧਾਰ ਲਿੰਕ ਕਰਨ ਲਈ ਅੱਗੇ ਵਧੋ

Published by: ਏਬੀਪੀ ਸਾਂਝਾ

ਤੁਹਾਨੂੰ ਇੱਕ ਕੈਪਚਾ ਕੋਡ ਦਿਖਾਈ ਦੇਵੇਗਾ ਜਿਸ ਨੂੰ ਤੁਹਾਨੂੰ ਦਰਜ ਕਰਨਾ ਹੋਵੇਗਾ, ਇਸ ਤੋਂ ਬਾਅਦ ਤੁਹਾਡਾ ਅਧਾਰ ਪੈਨ ਨਾਲ ਲਿੰਕ ਹੋ ਜਾਵੇਗਾ

Published by: ਏਬੀਪੀ ਸਾਂਝਾ