ਦੁਨੀਆ ‘ਚ ਸਭ ਤੋਂ ਵੱਧ ਵਰਤਿਆ ਜਾਂਦਾ ਆਹ Password

Published by: ਏਬੀਪੀ ਸਾਂਝਾ

ਬੈਂਕਿੰਗ, ਸ਼ਾਪਿੰਗ, ਸੋਸ਼ਲ ਮੀਡੀਆ ਤੇ ਈਮੇਲ ਦੇ ਵੱਖ-ਵੱਖ ਅਕਾਊਂਟ ਬਣਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਹਰ ਅਕਾਊਂਟ ਦੇ ਲਈ ਪਾਸਵਰਡ ਜ਼ਰੂਰੀ ਹੈ ਪਰ ਜ਼ਿਆਦਾਤਰ ਲੋਕ ਇਸ ਨੂੰ ਪਾਸਵਰਡ ਬਣਾ ਲੈਂਦੇ ਹਨ

Published by: ਏਬੀਪੀ ਸਾਂਝਾ

ਸੌਖੇ ਪਾਸਵਰਡ ਦੀ ਵਜ੍ਹਾ ਨਾਲ ਸਾਈਬਰ ਅਪਰਾਧੀ ਤੇਜ਼ੀ ਨਾਲ ਵੱਧ ਰਹੇ ਹਨ

Published by: ਏਬੀਪੀ ਸਾਂਝਾ

2023 ਦੀ ਇੱਕ ਮਾਰਕਿਟ ਰਿਸਰਚ ਦੇ ਅਨੁਸਾਰ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਂ ਵਾਲਾ ਪਾਸਵਰਡ 123456 ਹੈ

Published by: ਏਬੀਪੀ ਸਾਂਝਾ

ਕਰੀਬ 4.5 ਕਰੋੜ ਆਨਲਾਈਨ ਅਕਾਊਂਟਸ ਵਿੱਚ ਇਹ ਪਾਸਵਰਡ ਲਾਇਆ ਗਿਆ ਹੈ

Published by: ਏਬੀਪੀ ਸਾਂਝਾ

ਭਾਰਤ ਵਿੱਚ ਵੀ ਲਗਭਗ 36 ਲੱਖ ਲੋਕ ਹੁਣ ਤੱਕ 123456 ਪਾਸਵਰਡ ਦੀ ਵਰਤੋਂ ਕਰ ਰਹੇ ਹਨ

Published by: ਏਬੀਪੀ ਸਾਂਝਾ

ਰਿਸਰਚ ਟੀਮ ਨੇ 6.6 ਟੈਰਾਬਾਈਟ ਚੋਰੀ ਕੀਤੇ ਗਏ ਪਾਸਵਰਡ ਡੇਟਾ ਦਾ ਵਿਸ਼ਲੇਸ਼ਣ ਕੀਤਾ ਹੈ

Published by: ਏਬੀਪੀ ਸਾਂਝਾ

ਇਹ ਡੇਟਾ ਵੱਖ-ਵੱਖ ਸਟੀਲਰ ਮਾਲਵੇਅਰ ਦੀ ਮਦਦ ਨਾਲ ਚੋਰੀ ਕੀਤਾ ਗਿਆ ਸੀ

Published by: ਏਬੀਪੀ ਸਾਂਝਾ

ਕਮਜ਼ੋਰ ਪਾਸਵਰਡ ਯੂਜ਼ਰਸ ਦੀ ਨਿੱਜੀ ਜਾਣਕਾਰੀ ਅਤੇ ਪੈਸਿਆਂ ਦੇ ਲਈ ਵੱਡਾ ਖਤਰਾ ਬਣ ਸਕਦਾ ਹੈ, ਇਸ ਕਰਕੇ ਮਜ਼ਬੂਤ ਪਾਸਵਰਡ ਜ਼ਰੂਰੀ ਹੈ

Published by: ਏਬੀਪੀ ਸਾਂਝਾ