ਕੀ ਪੈਟਰੋਲ ਦੀ ਵੀ ਹੁੰਦੀ Expiry Date?

ਅਸੀਂ ਰੋਜ਼ ਪੈਟਰੋਲ ਦੀ ਵਰਤੋਂ ਕਰਦੇ ਹਾਂ

Published by: ਏਬੀਪੀ ਸਾਂਝਾ

ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਇਸ ਦੀ ਐਕਸਪਾਇਰੀ ਹੁੰਦੀ ਹੈ ਜਾਂ ਨਹੀਂ

Published by: ਏਬੀਪੀ ਸਾਂਝਾ

ਕੀ ਤੁਹਾਡੇ ਮਨ ਵਿੱਚ ਇਹ ਸਵਾਲ ਆਇਆ ਹੈ ਕਿ ਪੈਟਰੋਲ ਜੇਕਰ ਮਹੀਨਿਆਂ ਤੱਕ ਗੱਡੀ ਵਿੱਚ ਪਿਆ ਰਹੇ ਤਾਂ ਕੀ ਹੋਵੇਗਾ

Published by: ਏਬੀਪੀ ਸਾਂਝਾ

ਇਸ ਦਾ ਜਵਾਬ ਹੈ ਤੁਹਾਡਾ ਪੈਟਰੋਲ ਐਕਸਪਾਇਰ ਹੋ ਜਾਵੇਗਾ, ਜੀ ਹਾਂ ਪੈਟਰੋਲ ਵੀ ਐਕਸਪਾਇਰ ਹੁੰਦਾ ਹੈ

Published by: ਏਬੀਪੀ ਸਾਂਝਾ

ਐਕਸਪਾਇਰੀ ਡੇਟ ਤੋਂ ਬਾਅਦ ਵੀ ਜੇਕਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਗੱਡੀ ਦੇ ਇੰਜਣ ਨੂੰ ਖਰਾਬ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਪੈਟਰੋਲ ਨੂੰ ਕਿਸੇ ਕੰਟੇਨਰ ਵਿੱਚ ਭਰ ਕੇ ਰੱਖਦੇ ਹੋ ਤਾਂ ਇਹ ਇੱਕ ਸਾਲ ਤੱਕ ਖਰਾਬ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਪੈਟਰੋਲ ਚੰਗੀ ਤਰ੍ਹਾਂ ਪੈਕ ਨਾ ਹੋਵੇ ਤਾਂ 6 ਮਹੀਨੇ ਵਿੱਚ ਖਰਾਬ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਸਿੱਧੀ ਖੁੱਲ੍ਹੀ ਹਵਾ ਵਿੱਚ ਰੱਖਿਆ ਪੈਟਰੋਲ ਲਗਭਗ 3 ਤੋਂ 6 ਮਹੀਨੇ ਤੱਕ ਐਕਸਪਾਇਰ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਗੱਡੀ ਦੀ ਟੈਂਕੀ ਵਿੱਚ ਰੱਖਿਆ ਪੈਟਰੋਲ ਕਰੀਬ 1 ਤੋਂ 3 ਮਹੀਨੇ ਵਿਚਾਲੇ ਖਰਾਬ ਹੋ ਜਾਂਦਾ ਹੈ

Published by: ਏਬੀਪੀ ਸਾਂਝਾ