ਸਭ ਤੋਂ ਸਸਤਾ ਕ੍ਰੂਡ ਆਇਲ ਕਿਹੜਾ ਦੇਸ਼ ਵੇਚਦਾ ਹੈ?

Published by: ਏਬੀਪੀ ਸਾਂਝਾ

ਕ੍ਰੂਡ ਆਇਲ ਇੱਕ ਕੱਚਾ ਤੇਲ ਹੈ, ਜਿਸ ਨਾਲ ਪੈਟਰੋਲ, ਡੀਜ਼ਲ, LPG ਗੈਸ ਆਦਿ ਬਣਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਇੱਕ ਅਜਿਹਾ ਪਦਾਰਥ ਹੈ ਜਿਸ ਨਾਲ ਪੂਰੀ ਦੁਨੀਆ ਚੱਲਦੀ ਹੈ, ਇਸ ਨੂੰ ਜ਼ਮੀਨ ਦਾ ਕਾਲਾ ਸੋਨਾ ਵੀ ਕਹਿੰਦੇ ਹਨ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਸਭ ਤੋਂ ਸਸਤਾ ਕ੍ਰੂਡ ਆਇਲ ਕਿਹੜਾ ਦੇਸ਼ ਵੇਚਦਾ ਹੈ

Published by: ਏਬੀਪੀ ਸਾਂਝਾ

ਵੇਨੇਜੂਏਲਾ ਇੱਕ ਅਜਿਹਾ ਦੇਸ਼ ਹੈ, ਜਿੱਥੇ ਪਾਣੀ ਤੋਂ ਵੀ ਸਸਤਾ ਤੇਲ ਮਿਲਦਾ ਹੈ

Published by: ਏਬੀਪੀ ਸਾਂਝਾ

ਇੱਥੇ ਇੱਕ ਲੀਟਰ ਤੇਲ ਦੀ ਕੀਮਤ ਸਿਰਫ 2-3 ਰੁਪਏ ਹੈ

Published by: ਏਬੀਪੀ ਸਾਂਝਾ

ਦੁਨੀਆ ਦਾ ਸਭ ਤੋਂ ਤੇਲ ਭੰਡਾਰ ਵੀ ਵੈਨੇਜੁਏਲਾ ਦੇ ਕੋਲ ਹੈ

Published by: ਏਬੀਪੀ ਸਾਂਝਾ

ਈਰਾਨ ਵਿੱਚ ਵੀ ਕ੍ਰੂਡ ਆਇਲ ਦੀ ਕੀਮਤ ਬਹੁਤ ਘੱਟ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਲੀਬੀਆ ਵਿੱਚ ਵੀ ਇੱਕ ਲੀਟਰ ਪੈਟਰੋਲ ਦੀ ਕੀਮਤ 3 ਰੁਪਇਆ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕੁਵੈਤ, ਮਿਸਰ, ਕਜਾਕਿਸਤਾਨ, ਸਾਊਦੀ, ਯੂਏਈ ਆਦਿ ਵਿੱਚ ਪੈਟਰੋਲ ਸਸਤਾ ਹੈ

Published by: ਏਬੀਪੀ ਸਾਂਝਾ