ਖੜ੍ਹੇ-ਖੜ੍ਹੇ ਕਿਉਂ ਸੌਂਦਾ ਘੋੜਾ?

Published by: ਏਬੀਪੀ ਸਾਂਝਾ

ਦੁਨੀਆ ਵਿੱਚ ਕਈ ਤਰ੍ਹਾਂ ਦੇ ਜਾਨਵਰ ਹੈ, ਕੋਈ ਉੱਡਣ ਵਿੱਚ ਤਾਂ ਕੋਈ ਦੌੜਨ ਵਿੱਚ ਮੁਹਾਰਤ ਰੱਖਦਾ ਹੈ

Published by: ਏਬੀਪੀ ਸਾਂਝਾ

ਅਜਿਹਾ ਹੀ ਇੱਕ ਜਾਨਵਰ ਹੈ ਘੋੜਾ, ਜੋ ਕਿ ਦੌੜਨ ਵਿੱਚ ਮੁਹਾਰਤ ਰੱਖਦਾ ਹੈ

Published by: ਏਬੀਪੀ ਸਾਂਝਾ

ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਘੋੜਾ ਹਮੇਸ਼ਾ ਖੜ੍ਹਾ ਹੀ ਰਹਿੰਦਾ ਹੈ

Published by: ਏਬੀਪੀ ਸਾਂਝਾ

ਕਦੇ-ਕਦੇ ਤੁਸੀਂ ਸੋਚਦੇ ਹੋਵੇਗੇ ਕਿ ਕੀ ਘੋੜਾ ਖੜ੍ਹੇ-ਖੜ੍ਹੇ ਸੌਂਦਾ ਹੈ

Published by: ਏਬੀਪੀ ਸਾਂਝਾ

ਹਾਂ ਇਹ ਗੱਲ ਬਿਲਕੁਲ ਸਹੀ ਹੈ, ਘੋੜਾ ਖੜ੍ਹੇ-ਖੜ੍ਹੇ ਸੌ ਜਾਂਦਾ ਹੈ ਅਤੇ ਆਪਣੀ ਨੀਂਦ ਪੂਰੀ ਕਰ ਲੈਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਪਿੱਛੇ ਕਈ ਵਜ੍ਹਾ ਹੈ ਜਿਵੇਂ ਸੁਰੱਖਿਆ, ਸਰੀਰਕ ਬਣਾਵਟ ਆਦਿ

Published by: ਏਬੀਪੀ ਸਾਂਝਾ

ਰੀੜ੍ਹ ਦੀ ਹੱਡੀ ਲੰਬੀ ਹੋਣ ਦੀ ਵਜ੍ਹਾ ਨਾਲ ਘੋੜੇ ਨੂੰ ਲੇਟਣ ਵਿੱਚ ਪਰੇਸ਼ਾਨੀ ਹੁੰਦੀ ਹੈ

Published by: ਏਬੀਪੀ ਸਾਂਝਾ

ਦਰਅਸਲ, ਘੋੜਾ ਸੌਣ ਤੋਂ ਪਹਿਲਾਂ ਆਪਣੇ ਗੋਡਿਆਂ ਨੂੰ ਲੌਕ ਕਰ ਲੈਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸ਼ਿਕਾਰੀ ਆਉਣ ‘ਤੇ ਭੱਜਣ ਲਈ ਨਹੀਂ ਲੇਟਦੇ ਘੋੜੇ

Published by: ਏਬੀਪੀ ਸਾਂਝਾ