ਮਾਹਿਰਾ ਖਾਨ ਪਾਕਿਸਤਾਨੀ ਸਿਨੇਮਾ 'ਤੇ ਰਾਜ ਕਰਦੀ ਹੈ

ਭਾਰਤ ਵਿੱਚ ਵੀ ਉਸ ਦੀ ਇੱਕ ਮਜ਼ਬੂਤ ਫੈਨ-ਫਾਲੋਇੰਗ ਹੈ

ਚਰਚਾ ਹੈ ਕਿ ਮਾਹਿਰਾ ਖਾਨ ਹਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ

ਮਾਹਿਰਾ ਫਿਲਮ 'ਬ੍ਰਿਲੀਅਨਸ' 'ਚ ਕੰਮ ਕਰ ਸਕਦੀ ਹੈ ਤੇ ਇਸ 'ਚ ਵਿਲ ਸਮਿਥ ਹੋਣਗੇ

ਮਾਹਿਰਾ ਨੇ ਬਲੈਕ ਆਊਟਫਿਟ 'ਚ ਕਈ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ

ਮਾਹਿਰਾ ਇਸ ਬਲੈਕ ਆਊਟਫਿਟ 'ਚ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ

ਉਸ ਦਾ ਗਲੈਮਰਸ ਅੰਦਾਜ਼ ਲੋਕਾਂ ਨੂੰ ਹੋਰ ਵੀ ਦੀਵਾਨਾ ਬਣਾ ਰਿਹਾ ਹੈ

ਮਾਹਿਰਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਮੌਲਾ ਜੱਟ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ

ਉਨ੍ਹਾਂ ਦੀ ਇਹ ਫਿਲਮ 13 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ

ਮਾਹਿਰਾ ਨੇ ਫਿਲਮ 'ਰਈਸ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ