ਅੰਬ ਫਲਾਂ ਦਾ ਰਾਜਾ ਹੈ ਅਤੇ ਇਸੇ ਲਈ ਇਹ ਬੱਚਿਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਬੱਚਿਆਂ ਦਾ ਪਸੰਦੀਦਾ ਫਲ ਹੋਣ ਦੇ ਨਾਲ-ਨਾਲ ਇਸ ਵਿੱਚ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ।