ਫੇਸ ਫੀਚਰਜ਼ ਨੂੰ ਵਧਾਉਣ ਤੇ ਤੁਹਾਡੇ ਚਿਹਰੇ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਮੇਕਅਪ ਦਾ ਅਹਿਮ ਰੋਲ ਹੁੰਦਾ ਹੈ।

ਭਾਵੇਂ ਤੁਸੀਂ ਘਰ ਵਿਚ ਮੇਕਅੱਪ ਕਰਦੇ ਹੋ ਜਾਂ ਸੈਲੂਨ ਵਿਚ, ਪਰ ਕੁਝ ਮੇਕਅੱਪ ਬਹੁਤ ਪ੍ਰਭਾਵਸ਼ਾਲੀ ਦਿਖਾਈ ਦਿੰਦੇ ਹਨ ਤੇ ਸੁੰਦਰ ਲੱਗਦੇ ਹਨ।

ਪਰ ਕਈ ਮੇਕਅੱਪ ਲੁੱਕ ਸਸਤੀ ਦਿਖਾਈ ਦਿੰਦੇ ਹਨ। ਮੇਕਅਪ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਘੱਟ ਮੇਕਅੱਪ ਕਰਨ ਦਾ ਮਤਲਬ ਹੈ ਸਮਾਰਟ ਅਤੇ ਸ਼ਾਨਦਾਰ ਦਿਖਣਾ। ਇਹ ਫੀਚਰਜ਼ ਉਭਾਰਦਾ ਹੈ।

ਜੇਕਰ ਤੁਹਾਨੂੰ ਹਲਕਾ ਮੇਕਅੱਪ ਪਸੰਦ ਹੈ ਤਾਂ ਕਿਸੇ ਦਬਾਅ 'ਚ ਨਾ ਆਓ ਤੇ ਹਮੇਸ਼ਾ ਹਲਕਾ ਮੇਕਅੱਪ ਕਰੋ।

ਜੇਕਰ ਤੁਸੀਂ ਪ੍ਰੋਫੈਸ਼ਨਲ ਮੇਕਅੱਪ ਮਾਹਿਰ ਨਹੀਂ ਹੋ ਤਾਂ ਹਮੇਸ਼ਾ ਜ਼ਿਆਦਾ ਮੇਕਅੱਪ ਤੋਂ ਬਚੋ। ਹਮੇਸ਼ਾ ਘੱਟ ਅਤੇ ਪਰਫੈਕਟ ਮੇਕਅੱਪ ਕਰੋ।

ਚੰਗੀ ਗੁਣਵੱਤਾ ਵਾਲੇ ਉਤਪਾਦ ਖਰੀਦੋ , ਜੋ ਤੁਹਾਡੀ ਸਕਿਨ ਦੇ ਰੰਗ ਨਾਲ ਮੇਲ ਖਾਂਦਾ ਹੋਵੇ।

ਕਿਸੇ ਵੀ ਫੰਕਸ਼ਨ 'ਤੇ ਜ਼ਿਆਦਾ ਕਰਨ ਦੀ ਬਜਾਏ ਘੱਟ ਅਤੇ ਪਰਫੈਕਟ ਮੇਕਅੱਪ ਕਰੋ।

ਸਿਰਫ ਚਿਹਰੇ ਨੂੰ ਚਮਕਦਾਰ ਨਾ ਬਣਾਓ। ਬਾਕੀ ਹਿੱਸਿਆਂ ਦੀ ਵੀ ਚੰਗੀ ਤਰ੍ਹਾਂ ਦੇਖਭਾਲ ਕਰੋ।