ਸਿਲਵਰ ਸ਼ਿਮਰੀ ਡ੍ਰੈੱਸ 'ਚ ਮਲਾਈਕਾ ਨੇ ਢਾਹਿਆ ਕਹਿਰ

ਮਲਾਈਕਾ ਅਰੋੜਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ

ਮਲਾਈਕਾ ਦੇ ਗਲੈਮਰ ਦੇ ਫੈਨਜ਼ ਹਨ ਦੀਵਾਨੇ

ਆਪਣੇ ਗਲੈਮਰ ਨਾਲ ਫੈਨਜ਼ ਨੂੰ ਬਣਾ ਦਿੰਦੇ ਹਨ ਦੀਵਾਨੇ

ਮਲਾਈਕਾ ਦੀਆਂ ਤਸਵੀਰਾਂ ਆਏ ਦਿਨ ਵਾਇਰਲ ਹੁੰਦੀ ਰਹਿੰਦੀਆਂ ਹਨ

ਸਿਲਵਰ ਡ੍ਰੈੱਸ 'ਚ ਮਲਾਈਕਾ ਦੀਆਂ ਫੋਟੋਜ਼ ਹੋ ਰਹੀਆਂ ਹਨ ਵਾਇਰਲ

ਹਰ ਲੁੱਕ 'ਚ ਖੂਬਸੂਰਤ ਲੱਗਦੀ ਹੈ ਅਦਾਕਾਰਾ

ਸ਼ਿਮਰੀ ਗਾਊਨ 'ਚ ਲੱਗ ਰਹੀ ਬਲਾ ਦੀ ਖੂਬਸੂਰਤ

ਮਲਾਈਕਾ ਨੇ ਫੋਟੋਜ਼ 'ਚ ਦਿੱਤੇ ਕਾਤਲਾਨਾ ਪੋਜ਼


ਲਹਿੰਗੇ 'ਚ ਮਲਾਈਕਾ ਦੀਆਂ ਖੂਬਸੂਰਤ ਤਸਵੀਰਾਂ



ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਆਪਣੇ ਵੱਖਰੇ ਲੁੱਕ ਦੀਆਂ ਤਸਵੀਰਾਂ