ਰਣਬੀਰ ਅਤੇ ਆਲਿਆ ਦੋਵੇਂ ਫਿਲਮ 'ਬ੍ਰਹਮਾਸਤਰ' 'ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ
ਬ੍ਰਹਮਾਸਤਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਦੀ ਪਹਿਲੀ ਝਲਕ ਨੇ ਫੈਨਸ ਨੂੰ ਕਾਫੀ ਐਕਸਾਈਟਿਡ ਕਰ ਦਿੱਤਾ ਹੈ
ਫਿਲਮ ਦੇ ਟ੍ਰੇਲਰ 'ਚ ਰਣਬੀਰ ਅਤੇ ਆਲੀਆ ਬੁਰਾਈਆਂ ਨਾਲ ਲੜਦੇ ਨਜ਼ਰ ਆ ਰਹੇ ਹਨ
ਫਿਲਮ 'ਚ ਰਣਬੀਰ ਅਤੇ ਆਲੀਆ ਦੇ ਨਾਲ ਅਮਿਤਾਭ ਬੱਚਨ, ਨਾਗਾਰਜੁਨ ਅਤੇ ਮੌਨੀ ਰਾਏ ਵੀ ਅਹਿਮ ਰੋਲ 'ਚ
ਅਯਾਨ ਮੁਖਰਜੀ ਵਲੋਂ ਡਾਈਰੈਕਟਿਡ ਇਹ ਫਿਲਮ ਪਿਆਰ, ਰੋਮਾਂਸ, ਥ੍ਰਿਲਰ ਅਤੇ ਸਸਪੈਂਸ ਨਾਲ ਭਰਪੂਰ ਹੈ
ਰਣਬੀਰ ਅਤੇ ਆਲੀਆ ਦੀ ਲਵ ਕੈਮਿਸਟਰੀ ਦੇ ਨਾਲ-ਨਾਲ ਫਿਲਮ 'ਚ ਬ੍ਰਹਮਾਸਤਰ ਨੂੰ ਲੈ ਕੇ ਜੰਗ ਵੀ ਦੇਖਣ ਨੂੰ ਮਿਲੇਗੀ
ਇਹ ਫਿਲਮ ਇਸ ਸਾਲ 9 ਸਤੰਬਰ ਨੂੰ ਸਿਨੇਮਾਘਰਾਂ 'ਚ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ