ਨਵੇਂ ਫੋਟੋਸ਼ੂਟ 'ਚ ਸ਼ਹਿਨਾਜ਼ ਗਿੱਲ ਨੇ ਦਿਖਾਇਆ ਕਾਤਲਾਨਾ ਅੰਦਾਜ਼

ਐਕਟਰਸ ਸ਼ਹਿਨਾਜ਼ ਗਿੱਲ ਹਮੇਸ਼ਾ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ

ਸ਼ਹਿਨਾਜ਼ ਆਪਣੀਆਂ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਸ਼ਹਿਨਾਜ਼ ਆਪਣੇ ਗਲੈਮਰਸ ਅਵਤਾਰ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ

ਨਵੇਂ ਫੋਟੋਸ਼ੂਟ 'ਚ Shehnaaz Gill ਨੇ ਕਾਤਲਾਨਾ ਅੰਦਾਜ਼ ਦਿਖਾਇਆ, ਅਜਿਹੇ ਪੋਜ਼ ਦੇਖ ਦੀਵਾਨੇ ਹੋਏ ਫੈਨਜ਼

ਨਵੇਂ ਫੋਟੋਸ਼ੂਟ 'ਚ Shehnaaz Gill ਨੇ ਕਾਤਲਾਨਾ ਅੰਦਾਜ਼ ਦਿਖਾਇਆ, ਅਜਿਹੇ ਪੋਜ਼ ਦੇਖ ਦੀਵਾਨੇ ਹੋਏ ਫੈਨਜ਼

ਸ਼ਹਿਨਾਜ਼ ਹਰ ਰੋਜ਼ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ ਤੇ ਉਸ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ

ਸ਼ਹਿਨਾਜ਼ ਹਰ ਰੋਜ਼ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ ਤੇ ਉਸ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ

ਸ਼ਹਿਨਾਜ਼ ਨੇ ਇੱਕ ਵਾਰ ਫਿਰ ਆਪਣੇ ਫੋਟੋਸ਼ੂਟ ਨਾਲ ਫੈਨਸ ਨੂੰ ਦੀਵਾਨਾ ਬਣਾ ਦਿੱਤਾ ਹੈ

ਸ਼ਹਿਨਾਜ਼ ਨੇ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਹ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਤਸਵੀਰਾਂ 'ਚ ਸ਼ਹਿਨਾਜ਼ ਪੂਲ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਉਸ ਦੇ ਪੋਜ਼ ਵਾਇਰਲ ਹੋ ਰਹੇ ਹਨ

ਸ਼ਹਿਨਾਜ਼ ਦੀਆਂ ਤਸਵੀਰਾਂ ਤੋਂ ਫੈਨਸ ਦੀਆਂ ਨਜ਼ਰਾਂ ਹਟ ਨਹੀਂ ਰਹੀਆਂ, ਫੈਨਸ ਸ਼ਹਿਨਾਜ਼ ਦੀ ਪੋਸਟ 'ਤੇ ਕੁਮੈਂਟ ਕਰਦੇ ਨਹੀਂ ਥੱਕ ਰਹੇ