'ਹਨੇਰੀ ਦੀ ਰਾਣੀ' ਬਣ ਸਭ ਨੂੰ ਵੱਸ 'ਚ ਕਰੇਗੀ Mouni Roy

'ਬ੍ਰਹਮਾਸਤਰ' ਦਾ ਟ੍ਰੇਲਰ ਹੁਣ ਕੁਝ ਹੀ ਘੰਟਿਆਂ 'ਚ ਰਿਲੀਜ਼ ਹੋਣ ਵਾਲਾ ਹੈ, ਫਿਲਮ ਦੇ ਟ੍ਰੇਲਰ ਦਾ ਫੈਨਸ ਸੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ

ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਮੇਕਰਸ ਨੇ 'ਅੰਧੇਰੇ ਕੀ ਰਾਣੀ' ਨਾਲ ਸਾਰਿਆਂ ਨੂੰ ਮਿਲਣ ਲਈ ਮਜਬੂਰ ਕੀਤਾ

ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮੌਨੀ ਰਾਏ ਦਾ ਲੁੱਕ ਪੋਸਟਰ ਸ਼ੇਅਰ ਕੀਤਾ ਹੈ

ਫਿਲਮ ਦੇ ਪੋਸਟਰ 'ਚ ਮੌਨੀ ਕਾਫੀ ਡਰਾਉਣੀ ਨਜ਼ਰ ਆ ਰਹੀ, ਉਸ ਦਾ ਇਹ ਅਵਤਾਰ ਪਹਿਲਾਂ ਕਦੇ ਨਹੀਂ ਵੇਖਿਆ

ਫਿਲਮ 'ਚ ਮੌਨੀ ਦਾ ਨਾਂ 'ਜੂਨੂਨ' ਹੈ, ਪੋਸਟਰ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਐਕਟਰ ਨੈਗੇਟਿਵ ਕਿਰਦਾਰ 'ਚ ਨਜ਼ਰ ਆਵੇਗੀ

ਮੌਨੀ 2022 ਦੀ ਸਭ ਤੋਂ ਵੱਡੀ ਫਿਲਮ 'ਬ੍ਰਹਮਾਸਤਰ' 'ਚ ਖਾਸ ਅੰਦਾਜ਼ 'ਚ ਨਜ਼ਰ ਆਉਣ ਵਾਲੀ ਹੈ

'ਬ੍ਰਹਮਾਸਤਰ' ਦੀ ਮੌਨੀ ਰਾਏ ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ

ਪੋਸਟਰ 'ਚ ਮੌਨੀ ਰਾਏ ਦਾ ਲੁੱਕ ਇੰਨਾ ਜ਼ਬਰਦਸਤ ਹੈ ਕਿ ਦਰਸ਼ਕ ਹੈਰਾਨ ਹੋ ਰਹੇ ਹਨ

ਦੱਸ ਦੇਈਏ ਕਿ ਬ੍ਰਹਮਾਸਤਰ ਦਾ ਪਹਿਲਾ ਭਾਗ 9 ਸਤੰਬਰ ਨੂੰ ਰਿਲੀਜ਼ ਹੋਵੇਗਾ