ਅਕਸਰ ਆਪਣੀਆਂ ਮਨਮੋਹਕ ਪੋਸਟਾਂ ਨਾਲ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ
ਸੋਮਵਾਰ ਦੇ ਮੂਡ ਨੂੰ ਸਾਂਝਾ ਕਰਦੇ ਹੋਏ, ਕ੍ਰਿਤੀ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਖੂਬਸੂਰਤ ਥਾਵਾਂ 'ਤੇ ਲੈ ਗਈ
ਅਦਾਕਾਰ ਨੂੰ ਆਈਫਾ ਬੈਸਟ ਅਦਾਕਾਰਾ ਦਾ ਐਵਾਰਡ ਮਿਲਿਆ ਹੈ
ਪੀਲੀ ਡਰੈੱਸ 'ਚ ਅਦਾਕਾਰਾ ਚਾਰ ਚੰਨ ਲਾ ਰਹੀ ਹੈ