ਸਿੰਗਰ ਨੇਹਾ ਕੱਕੜ ਨੇ ਹਾਲ ਹੀ 'ਚ ਕਰਵਾਇਆ ਸਿਜ਼ਲਿੰਗ ਫੋਟੋਸ਼ੂਟ

ਨੇਹਾ ਦੀਆਂ ਕਾਤਲਾਨਾ ਅਦਾਵਾਂ ਨੇ ਵਧਾਈਆਂ ਫੈਨਜ਼ ਦੀਆਂ ਧੜਕਨਾਂ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਨੇਹਾ ਕੱਕੜ

ਨੇਹਾ ਕੱਕੜ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਮਚਾ ਰਹੀਆਂ ਧਮਾਲ

ਬਲੈਕ ਸ਼ਿਮਰੀ ਟਾਪ-ਬਲੈਕ ਐਂਡ ਸਿਲਵਰ ਮਿਕਸ ਪਲਾਜ਼ੋ 'ਚ ਆ ਰਹੀ ਨਜ਼ਰ

ਆਊਟਫਿੱਟ ਨਾਲ ਨੇਹਾ ਨੇ ਬਲੂ ਸ਼ੂਜ਼ ਕੀਤੇ ਕੈਰੀ

ਮਿਨੀਮਲ ਮੇਕਅੱਪ ਨਾਲ ਨੇਹਾ ਨੇ ਲੁੱਕ ਕੀਤਾ ਕੰਪਲੀਟ

ਓਪਨ ਹੇਅਰਜ਼ ਤੋਂ ਸਿੰਗਰ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ


ਇਸ ਫੋਟੋਸ਼ੂਟ 'ਚ ਨੇਹਾ ਲੱਗ ਰਹੀ ਕਾਫੀ ਹੌਟ



ਕਾਤਲਾਨਾ ਅੰਦਾਜ਼ 'ਚ ਕੈਮਰਾ ਨੂੰ ਦਿੱਤੇ ਪੋਜ਼