ਮਾਧੂਰੀ ਦਿਕਸ਼ਿਤ ਆਪਣੇ ਲੁੱਕ ਨਾਲ ਫੈਨਜ਼ ਨੂੰ ਬਣਾ ਦਿੰਦੀ ਹੈ ਦੀਵਾਨਾ ਮਾਧੂਰੀ ਨੇ ਇਸ ਵਾਰ ਡੈਨਿਮ ਲੁੱਕ ਆਪਣਾਇਆ ਡੈਨਿਮ ਜੈਕੇਟ ਅਤੇ ਜੀਨਜ਼ 'ਚ ਮਾਧੂਰੀ ਲੱਗੀ ਬਲਾ ਦੀ ਖੂਬਸੂਰਤ ਮਾਧੂਰੀ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ ਆਏ ਦਿਨ ਉਹ ਆਪਣੇ ਗਲੈਮਰਸ ਫੋਟੋਜ਼ ਕਰਦੀ ਰਹਿੰਦੀ ਹੈ ਸ਼ੇਅਰ ਟ੍ਰਡੀਸ਼ਨਲ ਅਵਤਾਰ 'ਚ ਕਹਿਰ ਢਾਹੁੰਦੀ ਮਾਧੂਰੀ ਹਰ ਵਾਰ ਦਿਖਦਾ ਹੈ ਸਟਨਿੰਗ ਲੁੱਕ ਵੈਸਟਰਨ ਲੁੱਕ 'ਚ ਲੱਗਦੀ ਹੈ ਬੇਹੱਦ ਪਿਆਰੀ 'ਦ ਫੇਮ ਗੇਮ' ਵੈੱਬ ਸੀਰੀਜ਼ 'ਚ ਆਈ ਸੀ ਨਜ਼ਰ ਸੀਰੀਜ਼ 'ਚ ਮਾਧੂਰੀ ਨੂੰ ਕੀਤਾ ਗਿਆ ਕਾਫੀ ਪਸੰਦ