ਸੋਨਮ ਬਾਜਵਾ ਪੰਜਾਬੀ ਫਿਲਮਾਂ ਦਾ ਫੇਮਜ਼ ਚਿਹਰਾ ਹੈ ਆਪਣੀ ਬਹਿਤਰੀਨ ਅਦਾਕਾਰੀ ਨਾਲ ਸੋਨਮ ਨੇ ਫੈਨਜ਼ ਦੇ ਦਿਲਾਂ 'ਚ ਖਾਸ ਥਾਂ ਬਣਾਈ ਸੋਨਮ ਫਿਲਮਾਂ ਤੋਂ ਇਲ਼ਾਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸੋਨਮ ਦੀ ਹਰ ਪੋਸਟ ਫੈਨਜ਼ ਪਸੰਦ ਕਰਦੇ ਹਨ ਕੁਝ ਸਮਾਂ ਪਹਿਲਾਂ ਸੋਨਮ ਨੇ ਇਹ ਤਸਵੀਰ ਸ਼ੇਅਰ ਕੀਤੀ ਜੋ ਕਾਫੀ ਵਾਇਰਲ ਹੋ ਰਹੀ ਹੈ ਤਸਵੀਰ 'ਚ ਸੋਨਮ ਦਿਲ ਖਿਚਵਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਸੋਨਮ ਦੀ ਪੰਜਾਬੀ ਲੁੱਕ ਵੀ ਇੰਟਰਨੈੱਟ ਤੇ ਕਾਫੀ ਹਿੱਟ ਹੈ ਸੋਨਮ ਦੀ ਖੂਬਸੂਰਤੀ ਤੇ ਕਾਤਲ ਅਦਾਵਾਂ ਦੇ ਫੈਨਜ਼ ਕਾਇਲ ਹਨ ਸੋਨਮ ਦੀ ਇਹ ਸਮਾਇਲ ਖੂਬਸੂਰਤੀ ਨਾਲ ਚਾਰ ਚੰਦ ਲਾਉਂਦੀ ਹੈ