ਤ੍ਰਿਣਮੂਲ ਕਾਂਗਰਸ ਦੀ ਸਾਂਸਦ ਨੁਸਰਤ ਜਹਾਂ ਇੰਟਰਨੈੱਟ ਸੈਂਸੇਸ਼ਨ ਵੀ ਹੈ ਨੁਸਰਤ ਜਹਾਂ ਜਾਣੀ-ਪਛਾਣੀ ਬੰਗਾਲੀ ਅਦਾਕਾਰਾ ਹੈ ਨੁਸਰਤ ਨੇ ਹਾਲ ਹੀ 'ਚ ਬੱਚੇ ਨੂੰ ਜਨਮ ਦਿੱਤਾ ਹੈ ਡਿਲੀਵਰੀ ਦੇ ਬਾਅਦ ਫਿਰ ਕੀਤਾ ਖੁਦ ਨੂੰ ਮੇਨਟੇਨ ਡਿਲੀਵਰੀ ਤੋਂ ਬਾਅਦ ਫਿੱਗਰ ਬਣਾਉਣ 'ਚ ਕੀਤੀ ਕਾਫੀ ਮਿਹਨਤ ਪਰਫੈਕਟ ਫਿੱਗਰ ਵਾਲੀਆਂ ਫੋਟੋਜ਼ ਕਰਦੀ ਰਹਿੰਦੀ ਹੈ ਸ਼ੇਅਰ ਅਕਸਰ ਆਪਣਾ ਫਿੱਗਰ ਫਲਾਂਟ ਕਰਦੀ ਰਹਿੰਦੀ ਹੈ ਨੁਸਰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਨੁਸਰਤ ਹਰ ਫੋਟੋ ਹੋ ਜਾਂਦੀ ਹੈ ਵਾਇਰਲ ਹੌਟ ਫੋਟੋਸ਼ੂਟ ਵੀ ਕਰਦੀ ਰਹਿੰਦੀ ਹੈ ਸ਼ੇਅਰ