ਫਿਲਮ ਨੇ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਕਾਫੀ ਕਮਾਈ ਕੀਤੀ ਹੈ
ਵਿਕਰਮ ਨੇ ਆਪਣੇ ਪਹਿਲੇ 10 ਦਿਨਾਂ 'ਚ ਕਰੀਬ 70 ਕਰੋੜ ਦੀ ਕਮਾਈ ਕਰ ਲਈ ਹੈ
ਪ੍ਰਿਥਵੀਰਾਜ ਅਤੇ ਮੇਜਰ ਨਾਲ ਟਕਰਾਅ ਦੇ ਬਾਵਜੂਦ ਫਿਲਮ ਨੇ ਜ਼ਬਰਦਸਤ ਕਮਾਈ ਜਾਰੀ ਰੱਖੀ ਹੈ
ਟਰੇਡ ਪੰਡਤਾਂ ਦਾ ਮੰਨਣਾ ਹੈ ਕਿ ਇਹ ਫਿਲਮ ਕਰੀਬ 400 ਕਰੋੜ ਦੀ ਕਮਾਈ ਕਰ ਸਕਦੀ ਹੈ
ਰਮੇਸ਼ ਬਾਲਾ ਦੇ ਤਾਜ਼ਾ ਟਵੀਟ ਦੇ ਅਨੁਸਾਰ, 'ਵਿਕਰਮ' ਨੇ ਆਪਣੀ ਤਾਮਿਲਨਾਡੂ ਕਮਾਈ ਨਾਲ ਯਸ਼ ਦੇ 'ਕੇਜੀਐਫ ਚੈਪਟਰ 2' ਨੂੰ ਵੀ ਪਿੱਛੇ ਛੱਡ ਦਿੱਤਾ ਹੈ