ਬਚਪਨ ਤੋਂ ਹੀ ਸੰਗੀਤ ਦੇ ਸ਼ੌਕੀਨ ਜੁਬਿਨ ਮਿਊਜ਼ਿਕ ਕਰੀਅਰ ਦਾ ਸਫ਼ਰ ਇੰਨਾ ਆਸਾਨ ਨਹੀਂ ਰਿਹਾ
ਜੁਬਿਨ ਨੌਟਿਆਲ ਪਹਿਲੀ ਵਾਰ ਕਿਸੇ ਵੱਡੇ ਸ਼ੋਅ ਦਾ ਹਿੱਸਾ ਬਣੇ ਤਾਂ ਉਹ ਬਹੁਤ ਨਿਰਾਸ਼ ਹੋਏ
ਆਪਣੇ ਕਰੀਅਰ ਦੀ ਸ਼ੁਰੂਆਤ 'ਚ ਜ਼ੁਬਿਨ ਨੌਟਿਆਲ ਨੇ ਇੱਕ ਰਿਐਲਿਟੀ ਸ਼ੋਅ ਐਕਸ ਫੈਕਟਰ ਵਿੱਚ ਆਡੀਸ਼ਨ ਦਿੱਤਾ
ਇਸ ਸ਼ੋਅ ਚੋਂ ਉਹ ਟੌਪ 20 ਚੋਂ ਬਾਹਰ ਹੋਏ, ਪਰ ਇਸ ਦੌਰਾਨ ਉਨ੍ਹਾਂ ਨੇ ਆਪਣੇ ਅੰਦਾਜ਼ ਅਤੇ ਆਵਾਜ਼ ਨਾਲ ਲੋਕਾਂ ਦੇ ਦਿਲਾਂ ਜਿੱਤ ਲਿਆ
ਫਿਲਮ 'ਸੋਨਾਲੀ ਕੇਬਲ' ਦਾ ਗੀਤ 'ਏਕ ਮੁਲਾਕ਼ਾਤ' ਸੁਪਰ-ਡੁਪਰ ਹਿੱਟ ਰਿਹਾ
ਫਿਲਮ ਸ਼ੇਰਸ਼ਾਹ ਤੋਂ ਉਸਦਾ ਗੀਤ ਰਾਤਾਂ ਲੰਬੀਆਂ ਉਸਦੇ ਸਭ ਤੋਂ ਪ੍ਰਸਿੱਧ ਗੀਤਾਂ ਚੋਂ ਇੱਕ ਬਣ ਗਿਆ