ਅਵਨੀਤ ਨੇ ਤਾਜ਼ਾ ਫੋਟੋਆਂ ਨਾਲ ਇੰਟਰਨੈੱਟ 'ਤੇ ਮਚਾਇਆ ਤਹਿਲਕਾ

ਹਰ ਕੋਈ ਉਸ ਦੀਆਂ ਬੋਲਡ ਤਸਵੀਰਾਂ ਦੀ ਚਰਚਾ ਕਰ ਰਿਹਾ ਹੈ।



ਅਵਨੀਤ ਨੇ ਬਾਥਟਬ ਤੋਂ ਸਿੱਧੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਉਸ ਨੂੰ ਵਾਈਟ ਮੋਨੋਕਿਨੀ ਵਿੱਚ ਦੇਖ ਕੇ ਇੱਕ ਪਲ ਲਈ ਤੁਹਾਡੇ ਸਾਹ ਰੁਕ ਜਾਣਗੇ।

ਤਾਜ਼ਾ ਤਸਵੀਰਾਂ 'ਚ ਅਵਨੀਤ ਕਾਫੀ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ।

ਉਸ ਨੇ ਵਾਈਟ ਮੋਨੋਕਿਨੀ ਨਾਲ ਹਲਕਾ ਮੇਕਅੱਪ ਕੀਤਾ ।



ਅਵਨੀਤ ਦੇ ਫੈਨਜ਼ ਫੋਟੋਆਂ 'ਤੇ ਕਾਫੀ ਲਾਈਕਸ ਤੇ ਕਮੈਂਟ ਕਰ ਰਹੇ ਹਨ।

ਉਨ੍ਹਾਂ ਨੂੰ ਸਟਨਿੰਗ ਤੇ ਕੁਝ ਉਨ੍ਹਾਂ ਨੂੰ ਲੁਕਿੰਗ ਬਿਆਊਟੀਫੁਲ ਬੁਲਾ ਰਹੇ ਹਨ।

ਅਵਨੀਤ ਹੁਣ ਬਾਲੀਵੁੱਡ ਵਿੱਚ ਵੀ ਐਂਟਰੀ ਕਰਨ ਦੀ ਤਿਆਰੀ ਕਰ ਰਹੀ ਹੈ।

ਉਹ ਨਵਾਜ਼ੂਦੀਨ ਸਿੱਦੀਕੀ ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ।