ਹੌਟ ਤੇ ਬੋਲਡ ਫੈਸ਼ਨਿਸਟਾ ਮਲਾਇਕਾ ਅਰੋੜਾ ਹਰ ਰੋਜ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦੀ ਹੌਟਨੈੱਸ ਨੂੰ ਦੇਖ ਕੇ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਮਲਾਇਕਾ ਪਰਫੈਕਟ ਫਿਗਰ ਤੇ ਫੈਸ਼ਨ ਸਟੇਟਮੈਂਟਸ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ

ਮਲਾਇਕਾ ਅਰੋੜਾ ਹਮੇਸ਼ਾ ਹੀ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ 'ਚ ਹੜਕੰਪ ਮਚਾ ਦਿੰਦੀ ਹੈ

ਮਲਾਇਕਾ ਅਰੋੜਾ ਨੇ ਆਪਣੇ ਬੈਕਲੈੱਸ ਬਾਡੀਕਾਨ ਗਾਊਨ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਮਲਾਇਕਾ ਅਰੋੜਾ ਨੇ ਖੁੱਲ੍ਹੇ ਵਾਲ ਤੇ ਨਿਊਡ ਮੇਕਅਪ ਕਰਕੇ ਆਪਣਾ ਅੰਦਾਜ਼ ਪੂਰਾ ਕੀਤਾ ਹੈ

ਮਲਾਇਕਾ ਨੇ ਇਨ੍ਹਾਂ ਤਸਵੀਰਾਂ 'ਚ ਹੌਟ ਤੇ ਸਿਜ਼ਲਿੰਗ ਅੰਦਾਜ਼ 'ਚ ਕਈ ਕਿਲਰ ਪੋਜ਼ ਦਿੱਤੇ ਹਨ

ਐਥਨਿਕ ਹੋਵੇ ਜਾਂ ਵੈਸਟਰਨ ਅਦਾਕਾਰਾ ਮਲਾਇਕਾ ਅਰੋੜਾ ਹਰ ਲੁੱਕ 'ਚ ਸ਼ਾਨਦਾਰ ਨਜ਼ਰ ਆਉਂਦੀ ਹੈ

ਅਦਾਕਾਰਾ ਕਈ ਮਿਊਜ਼ਿਕ ਵੀਡੀਓਜ਼ ਤੇ ਕਈ ਆਈਟਮ ਗੀਤਾਂ ਵਿੱਚ ਨਜ਼ਰ ਆ ਚੁੱਕੀ ਹੈ