48 ਸਾਲਾ ਮਲਾਇਕਾ ਅਰੋੜਾ ਸ਼ਿਮਰੀ ਥਾਈ-ਹਾਈ ਸਲਿਟ ਡੀਪ ਨੇਕ ਡਰੈੱਸ 'ਚ ਵੀ ਖੂਬਸੂਰਤ ਲੱਗ ਰਹੀ ਹੈ

ਮਲਾਇਕਾ ਅਰੋੜਾ ਸਟਾਈਲ ਅਤੇ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ

ਮਲਾਇਕਾ ਦੀ ਵਾਰਡਰੋਬ ਡਿਜ਼ਾਈਨਰ ਗਾਊਨ ਅਤੇ ਡਰੈੱਸਾਂ ਨਾਲ ਭਰੀ ਹੋਈ ਹੈ

ਮਲਾਇਕਾ ਅਰੋੜਾ ਨੇ ਇਸ ਆਊਟਫਿੱਟ ਨੂੰ Maison D'AngelAnn ਤੋਂ ਚੁਣਿਆ ਹੈ

ਇਸ ਸਟਾਈਲਿਸ਼ ਡ੍ਰੈੱਸ ਨੂੰ ਖੂਬਸੂਰਤ ਅੰਦਾਜ਼ ਨਾਲ ਕੈਰੀ ਕਰਨ ਲਈ ਫੈਨਸ ਮਲਾਇਕਾ ਦੀ ਖੂਬ ਤਾਰੀਫ ਕਰ ਰਹੇ

ਮਲਾਇਕਾ ਅਰੋੜਾ ਨੇ ਫਰਾਹ ਖ਼ਾਨ ਵਰਲਡ ਦੀ ਜੂਲਰੀ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ

ਮਲਾਇਕਾ ਅਰੋੜਾ ਨੇ ਇਕ ਵਾਰ ਫਿਰ ਆਪਣੇ ਥਾਈ-ਹਾਈ ਸਲਿਟ ਵਾਈਨ ਕਲਰ ਪਾਰਟੀ ਆਊਟਫਿਟ ਨਾਲ ਸਾਰਿਆਂ ਨੂੰ ਹੈਰਾਨ ਕੀਤਾ

ਆਪਣੀ ਤਾਜ਼ਾ ਫੋਟੋ ਵਿੱਚ ਮਲਾਇਕਾ ਅਰੋੜਾ ਟੋਨਡ ਲੈੱਗਸ ਨੂੰ ਫਲਾਂਟ ਕਰਦੀ ਨਜ਼ਰ ਆਈ

ਇਸੇ ਅੰਦਾਜ਼ ਕਰਕੇ ਮਲਾਇਕਾ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫੋਲੋਇੰਗ ਹੈ