ਮਲਾਇਕਾ ਅਰੋੜਾ ਨੇ ਕੈਮਰੇ ਦੇ ਸਾਹਮਣੇ ਦਿਲ ਖੋਲ੍ਹ ਕੇ ਬਿਖੇਰੀਆਂ ਆਪਣੀਆਂ ਕਾਤਿਲ ਅਦਾਵਾਂ।



ਮਲਾਇਕਾ ਅਰੋੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ।



ਮਲਾਇਕਾ ਹਾਲ ਵਿੱਚ ਗੁਰੂ ਰੰਧਾਵਾ ਦੇ ਗੀਤ 'ਤੇਰਾ ਕੀ ਖਿਆਲ' ਦੇ ਵੀਡੀਓ ਵਿੱਚ ਨਜ਼ਰ ਆਈ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।



ਮਲਾਇਕਾ ਅਰੋੜਾ ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ।



ਮਲਾਇਕਾ ਅਰੋੜਾ ਆਪਣੇ ਬੋਲਡ ਲੁੱਕ ਅਤੇ ਫੈਸ਼ਨ ਸੈਂਸ ਲਈ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਹੁਣ ਮਲਾਇਕਾ ਨੇ ਤਾਜ਼ਾ ਤਸਵੀਰਾਂ ਪੋਸਟ ਕੀਤੀਆਂ ਹਨ।



ਮਲਾਇਕਾ ਅਰੋੜਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।



ਅਭਿਨੇਤਰੀ ਨੇ ਪੋਨੀ ਟੇਲ ਸਟਾਈਲ ਵਿੱਚ ਆਪਣੇ ਵਾਲਾਂ ਨੂੰ ਬੰਨ੍ਹ ਕੇ ਆਪਣਾ ਸੈਕਸੀ ਲੁੱਕ ਪੂਰਾ ਕੀਤਾ ਹੈ।



ਉਸਨੇ ਕਾਲੇ ਰੰਗ ਦੇ ਥਾਈ ਹਾਈ ਸਲਿਟ ਡਰੈੱਸ ਵਿੱਚ ਆਪਣੀ ਚਮਕਦਾਰ ਲੁੱਕ ਨਾਲ ਇੰਟਰਨੈਟ ਦਾ ਤਾਪਮਾਨ ਵਧਾ ਦਿੱਤਾ ਹੈ।



ਮਲਾਇਕਾ ਅਰੋੜਾ ਜੋ ਕਿ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਮਲਾਇਕਾ ਅਤੇ ਅਰਜੁਨ ਕਪੂਰ ਦੀ ਜੋੜੀ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ।



ਉਸਨੇ ਕਈ ਵਾਰ ਕੈਮਰੇ ਦੇ ਸਾਹਮਣੇ ਆਪਣੀ ਪੋਨੀਟੇਲ ਨੂੰ ਫੜ ਕੇ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰਦੇ ਹੋਏ ਇੱਕ ਤੋਂ ਬਾਅਦ ਇੱਕ ਕਈ ਪੋਜ਼ ਦਿੱਤੇ।