ਮਲਾਇਕਾ ਅਰੋੜਾ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ

ਐਕਟਰਸ ਦੀ ਯੂਨੀਕ ਚੁਆਈਸ ਸਭ ਨੂੰ ਹੈਰਾਨ ਕਰ ਦਿੰਦੀ ਹੈ

ਮਲਾਇਕਾ ਨੂੰ ਦੇਖ ਕੋਈ ਵੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਹੈ

ਮਲਾਇਕਾ ਦੀਆਂ ਇਨ੍ਹਾਂ ਤਸਵੀਰਾਂ 'ਚ ਮਲਾਇਕਾ ਨੇ ਵਾਈਟ ਟੋਪ ਪਾਇਆ ਹੈ

ਮਲਾਇਕਾ ਅਰੋੜਾ ਨੇੇ ਸ਼ਿਮਰੀ ਡਰੈੱਸ 'ਚ ਬਹੁਤ ਸੋਹਣੀ ਲੱਗ ਰਹੀ ਹੈ

ਕੇ ਸ਼ਾਨਦਾਰ ਅੰਦਾਜ਼ 'ਚ ਪੋਜ਼ ਦਿੰਦੇ ਹੋਏ ਮਲਾਇਕਾ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਉਸ 'ਤੇ ਆ ਜਾਵੇਗਾ

ਮਲਾਇਕਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਇਕ ਯੂਜ਼ਰ ਨੇ ਲਿਖਿਆ- 'ਮੁੰਨੀ ਅਜੇ ਜਵਾਨ ਅਤੇ ਖੂਬਸੂਰਤ ਹੈ

ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਸ ਦੇ ਦਿਲਾਂ ਦੀ ਧੜਕਣ ਬਣ ਗਈਆਂ ਹਨ