ਨਾਗਿਨ 6 'ਚ ਨਜ਼ਰ ਆਉਣ ਵਾਲੀ ਅਦਾ ਖਾਨ ਅਸਲ ਜ਼ਿੰਦਗੀ 'ਚ ਕਾਫੀ ਹੈ ਬੋਲਡ ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਫੋਟੋਸ਼ੂਟ ਸ਼ੇਅਰ ਕੀਤਾ ਹੈ। ਅਦਾ ਕਾਫੀ ਬੋਲਡ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਟੋ 'ਚ ਅਦਾ ਖਾਨ ਨੇ ਸਲਿਟ ਡਰੈੱਸ ਪਾਈ ਹੋਈ ਹੈ ਫੋਟੋ ਵਿੱਚ ਉਸਦਾ ਤੋਂਡ ਫਿਗਰ ਵੀ ਦੇਖਿਆ ਜਾ ਸਕਦਾ ਹੈ। ਇਹ ਹੈ ਅਦਾ ਖਾਨ ਦੀ ਦਿਲਕਸ਼ ਅਦਾ ਇਸ ਫੋਟੋ 'ਚ ਅਦਾ ਕਾਤਿਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਦਾ ਖਾਨ ਹਰ ਅੰਦਾਜ਼ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਦਾ ਖਾਨ ਟੀਵੀ ਦੀ ਗਲੈਮਰਸ ਨਾਗਿਨ ਹੈ