ਵਾਦੀਆਂ ਦੇ ਨਜ਼ਾਰੇ ਲੈਂਦੀ ਦਿਖੀ ਨੀਆ ਸ਼ਰਮਾ ਟੀਵੀ ਦੀ ਮੋਸਟ ਪਾਪੂਲਰ ਅਦਾਕਾਰਾ ਦੀ ਲਿਸਟ 'ਚ ਸ਼ੁਮਾਰ ਹੈ ਨੀਆ ਸ਼ਰਮਾ ਆਪਣੀਆਂ ਤਸਵੀਰਾਂ ਜ਼ਰੀਏ ਫੈਨਜ਼ ਨਾਲ ਜੁੜੀ ਰਹਿੰਦੀ ਹੈ ਨੀਆ ਸ਼ਰਮਾ ਇਹਨੀਂ ਦਿਨੀਂ ਕਸ਼ਮੀਰ ਪਹੁੰਚੀ ਹੋਈ ਹੈ ਨੀਆ ਨਿੱਜੀ ਜ਼ਿੰਦਗੀ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਨੀਆ ਸ਼ਰਮਾ ਆਪਣੀਆਂ ਹੌਟ ਫੋਟੋਜ਼ ਕਾਰਨ ਚਰਚਾ 'ਚ ਰਹਿੰਦੀ ਹੈ ਨੀਆ ਸ਼ਰਮਾ ਆਪਣੀਆਂ ਬੋਲਡ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਨੀਆ ਕਸ਼ਮੀਰ ਤੋਂ ਲਗਾਤਾਰ ਫੋਟੋਜ਼ ਸ਼ੇਅਰ ਕਰ ਰਹੀ ਹੈ ਅਦਾਕਾਰਾ ਕਸ਼ਮੀਰ ਦੀਆਂ ਵਾਦੀਆਂ ਦਾ ਲੁਤਫ ਉਠਾ ਰਹੀ ਹੈ ਨੀਆ ਸ਼ਰਮਾ ਆਪਣੀਆਂ ਅਦਾਵਾਂ ਨਾਲ ਫੈਨਜ਼ ਨੂੰ ਹੈਰਾਨ ਕਰਦੀ ਰਹਿੰਦੀ ਹੈ ਨੀਆ