ਪ੍ਰਿਅੰਕਾ ਚੋਪੜਾ ਫਿਲਮੀ ਦੁਨੀਆ ਦੀ ਇਕ ਅਜਿਹੀ ਅਦਾਕਾਰਾ ਹੈ

ਜੋ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਆਪਣਾ ਡੰਕਾ ਵਜਾ ਚੁੱਕੀ ਹੈ

ਵਿਦੇਸ਼ 'ਚ ਰਹਿ ਕੇ ਵੀ ਪ੍ਰਿਅੰਕਾ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ

ਪ੍ਰਿਅੰਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਆਪਣੀ ਪਰਸਨਲ-ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟ ਫੈਨਜ਼ ਨੂੰ ਦਿੰਦੀ ਰਹਿੰਦੀ ਹੈ

ਅਦਾਕਾਰਾ ਨੇ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਹਾਲ ਹੀ 'ਚ ਇਕ ਬੇਟੀ ਦੇ ਮਾਤਾ-ਪਿਤਾ ਬਣੇ ਹਨ

ਪ੍ਰਿਅੰਕਾ ਦੀ ਬੇਟੀ ਦਾ ਨਾਂ ਮਾਲਤੀ ਮੈਰੀ ਚੌਪੜਾ ਜੋਨਸ ਹੈ

ਅਦਾਕਾਰਾ ਨੇ ਆਪਣੇ ਕੂਲ ਫੁਟਵੀਅਰ ਦੀ ਇਕ ਝਲਕ ਵੀ ਦਿਖਾਈ ਹੈ

ਵਾਈਟ ਕ੍ਰੋਪ ਟਾਪ ਨਾਲ ਹਰੇ ਰੰਗ ਦੀ ਲੋਅਰ ਤੇ ਡੈਨਿਮ ਸ਼ਰਟ ਪਾਈ ਹੋਈ ਹੈ