ਭੋਜਪੁਰੀ ਜਗਤ ਦਾ ਜਾਣਿਆ-ਪਛਾਣਿਆ ਨਾਂ ਰਾਣੀ ਚੈਟਰਜੀ।



ਕਾਫੀ ਸਮੇਂ ਬਾਅਦ ਹੋਏ ਅਦਾਕਾਰਾ ਦੇ ਕਾਤਲਾਨਾ ਅਵਤਾਰ ਦੇ ਦੀਦਾਰ

ਰਾਣੀ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਇੰਟਰਨੈੱਟ 'ਤੇ ਤਬਾਹੀ ਮਚਾ ਦਿੱਤੀ ਹੈ।



ਪੀਲੀ ਸਾੜ੍ਹੀ ਪਹਿਨ ਕੇ ਰਾਣੀ ਸ਼ਾਨਦਾਰ ਅਦਾਵਾਂ ਦਾ ਜਾਦੂ ਬਿਖੇਰ ਰਹੀ ਹੈ।


ਮਿਨਿਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਉਸ ਨੇ ਆਪਣੇ ਇਸ ਲੁੱਕ ਨੂੰ ਕੰਪਲੀਟ ਕੀਤਾ ।

ਰਾਣੀ ਨੂੰ ਭੋਜਪੁਰੀ ਜਗਤ ਦੀ ਮਾਧੁਰੀ ਬੁਲਾ ਰਹੇ ਹਨ।

ਰਾਣੀ ਨੇ ਖੁਸ਼ਨੁਮਾ ਤਸਵੀਰਾਂ ਨਾਲ ਫ਼ੈਨਜ ਦਾ ਦਿਲ ਜਿੱਤਿਆ ਹੈ।

ਸਾੜ੍ਹੀ ਪਾ ਕੇ ਰਾਣੀ ਨੇ ਸਾਰਿਆਂ ਨੂੰ ਪਿੱਛੇ ਮੁੜ ਕੇ ਦੇਖਣ ਲਈ ਮਜਬੂਰ ਕਰ ਦਿੱਤਾ ਹੈ।

ਰਾਣੀ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ 'ਤੇ ਕਾਫੀ ਧਿਆਨ ਦੇ ਰਹੀ ਹੈ।

ਰਾਣੀ ਨੇ ਫਿੱਟ ਰਹਿਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਹਨ।