ਆਪਣੇ ਯੂਨੀਕ ਸਟਾਈਲ ਲਈ ਜਾਣੀ ਜਾਂਦੀ ਹੈ ਸਪਨਾ ਚੌਧਰੀ

ਹਰਿਆਣਵੀ ਡਾਂਸਰ ਦੇ ਦੇਸ਼ਭਰ 'ਚ ਹਨ ਕਰੋੜਾਂ ਫੈਨਜ਼

ਉਹਨਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ ਫੈਨਜ਼

ਸਪਨਾ ਦੇ ਪਬਲਿਕ ਡਾਂਸ ਸ਼ੋਅ 'ਚ ਹਜ਼ਾਰਾਂ ਦੀ ਭੀੜ ਹੁੰਦੀ ਹੈ ਇਕੱਠੀ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸਪਨਾ ਚੌਧਰੀ

ਆਏ ਦਿਨ ਉਹਨਾਂ ਦੇ ਧਮਾਕੇਦਾਰ ਵੀਡੀਓਜ਼ ਇੰਟਰਨੈੱਟ 'ਤੇ ਮਚਾਉਂਦੇ ਨੇ ਧੂਮ

ਇੰਸਟਾਗ੍ਰਾਮ 'ਤੇ ਸਪਨਾ ਨੂੰ 4.8 ਮਿਲੀਅਨ ਲੋਕ ਕਰਦੇ ਨੇ ਫੌਲੋ

ਸਪਨਾ ਚੌਧਰੀ ਨੇ ਡਾਂਸ ਨੇ ਮਚਾਇਆ ਗਦਰ

ਆਪਣੇ ਪਹਿਲੇ ਗਾਣੇ ਤੋਂ ਲੋਕਪ੍ਰਿਅਤਾ ਕੀਤੀ ਸੀ ਹਾਸਲ

ਹਰਿਆਣਵੀ, ਭੋਜਪੁਰੀ, ਪੰਜਾਬੀ ਅਤੇ ਬਾਲੀਵੁੱਡ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਸਪਨਾ