ਬਲੈਕ ਵਨ ਪੀਸ ਡਰੈੱਸ 'ਚ ਜਾਨ੍ਹਵੀ ਕਪੂਰ
ਤਸਵੀਰਾਂ 'ਚ ਜਾਨ੍ਹਵੀ ਇੱਕ ਡਾਰਕ ਰੂਮ 'ਚ ਬੈਠੀ ਨਜ਼ਰ ਆ ਰਹੀ ਹੈ
ਬਲੈਕ ਵਨ ਪੀਸ ਡਰੈੱਸ 'ਚ ਜਾਨ੍ਹਵੀ ਕਪੂਰ
ਜਾਨ੍ਹਵੀ ਕਪੂਰ ਨੂੰ ਫਿਲਮ ਇੰਡਸਟਰੀ 'ਚ ਕਦਮ ਰੱਖੇ ਨੂੰ ਬਹੁਤਾ ਸਮਾਂ ਨਹੀਂ ਹੋਇਆ
ਚਾਹੇ ਉਹ ਜਿੰਮ ਦੇ ਬਾਹਰ ਐਕਟਰਸ ਦੀਆਂ ਤਸਵੀਰਾਂ ਹੋਣ ਜਾਂ ਫਿਰ ਇੰਸਟਾਗ੍ਰਾਮ ਦੀਆਂ
ਬਲੈਕ ਵਨ ਪੀਸ ਡਰੈੱਸ 'ਚ ਜਾਨ੍ਹਵੀ ਕਪੂਰ ਹਾਲ ਹੀ 'ਚ ਜਾਨ੍ਹਵੀ ਕਪੂਰ ਨੇ ਆਪਣੀਆਂ ਕੁਝ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ
ਬਲੈਕ ਵਨ ਪੀਸ ਡਰੈੱਸ 'ਚ ਜਾਨ੍ਹਵੀ ਕਪੂਰ ਇਨ੍ਹਾਂ ਤਸਵੀਰਾਂ 'ਚ ਜਾਨ੍ਹਵੀ ਕਪੂਰ ਕਾਫੀ ਹੌਟ ਨਜ਼ਰ ਆ ਰਹੀ ਹੈ
ਜਾਨ੍ਹਵੀ ਕਪੂਰ ਦੀਆਂ ਤਸਵੀਰਾਂ 'ਤੇ ਫੈਨਸ ਪਿਆਰ ਦੀ ਵਰਖਾ ਕਰਦੇ ਹਨ