ਇਸ ਦੇ ਨਾਲ ਹੀ ਕਿਆਰਾ ਲਾਲ ਰੰਗ ਦੀ ਆਊਟਫਿਟ 'ਚ ਰੈੱਡ ਜੈਕੇਟ ਦੇ ਨਾਲ ਪਲੰਗਿੰਗ ਨੇਕਲਾਈਨ 'ਚ ਨਜ਼ਰ ਆਈ।
ਕਾਰਤਿਕ ਨੇ ਜੈਕਟ ਅਤੇ ਟਰਾਊਜ਼ਰ ਦੇ ਨਾਲ ਭੂਰੇ ਰੰਗ ਦੀ ਲੂਜ਼ ਫਿੱਟ ਟੀ-ਸ਼ਰਟ ਚੁਣੀ।
ਉਸ ਨੇ ਸਟਾਈਲਿਸ਼ ਸਨਗਲਾਸ ਨਾਲ ਆਪਣਾ ਲੁੱਕ ਪੂਰਾ ਕੀਤਾ।
ਭੁੱਲ ਭੁਲਈਆ 2 ਦੇ ਗੇਟ ਦੇ ਸਾਹਮਣੇ ਦੋਵੇਂ ਆਪਣੀ ਬਾਈਕ ਨਾਲ ਖੁਸ਼ੀ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆਏ।