ਬਾਲੀਵੁੱਡ 'ਚ ਪਿਛਲੇ ਕਾਫੀ ਸਮੇਂ ਤੋਂ ਸਟਾਰਕਿਡ ਦੇ ਡੈਬਿਊ ਦਾ ਸਿਲਸਿਲਾ ਜਾਰੀ ਹੈ

ਇੰਡਸਟਰੀ 'ਚ ਇਕ ਤੋਂ ਬਾਅਦ ਇਕ ਨਵੇਂ-ਨਵੇਂ ਸਟਾਰ ਕਿਡ ਕਦਮ ਰੱਖ ਰਹੇ ਹਨ

ਇਸ ਲਿਸਟ 'ਚ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਦਾ ਵੀ ਨਾਂ ਸ਼ਾਮਲ ਹੈ

ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਦੀ ਫੈਨ ਫਾਲੋਇੰਗ ਵੀ ਕਾਫੀ ਤਗੜੀ ਹੈ

ਸਾਰਾ ਦੇ ਡੈਬਿਊ ਦਾ ਫੈਨਜ਼ ਪਿਛਲੇ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ

ਸਾਰਾ ਤੇਂਦੁਲਕਰ ਜਲਦ ਹੀ ਬਾਲੀਵੁੱਡ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੀ ਹੈ

ਮੀਡੀਆ ਰਿਪੋਰਟਸ ਦੀ ਮਿਲੀ ਜਾਣਕਾਰੀ ਮੁਤਾਬਕ ਸਾਰਾ ਦਾ ਜਲਦ ਹੀ ਬਾਲੀਵੁੱਡ ਡੈਬਿਊ ਹੋ ਸਕਦਾ ਹੈ

ਸਾਰਾ ਤੇਂਦੁਲਕਰ ਨੂੰ ਐਕਟਿੰਗ ਕਾਫੀ ਪਸੰਦ ਹੈ ਤੇ ਉਹ ਐਕਟਿੰਗ ਦੇ ਗੁਰ ਵੀ ਸਿੱਖ ਚੁੱਕੀ ਹੈ