ਭੋਜਪੁਰੀ ਸਿਨੇਮਾ 'ਚ ਅਕਸ਼ਰਾ ਸਿੰਘ ਨੂੰ ਖੂਬਸੂਰਤ ਅਦਾਕਾਰਾ ਤੇ ਬਿਹਤਰੀਨ ਸਿੰਗਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ

ਅਕਸ਼ਰਾ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਰਹਿੰਦੀ ਹੈ


ਉਨ੍ਹਾਂ ਦਾ ਲੇਟੈਸਟ ਫੋਟੋਸ਼ੂਟ ਇਨੀਂ ਦਿਨੀਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ

ਅਕਸ਼ਰਾ ਨੇ ਆਪਣੇ ਸਿੰਪਲ ਲੁੱਕ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਤਸਵੀਰਾਂ 'ਚ ਅਕਸ਼ਰਾ ਵ੍ਹਾਈਟ ਕੁਰਤੀ ਪਹਿਣ ਕੇ ਵੱਖ-ਵੱਖ ਪੋਜ਼ ਦੇ ਰਹੀ ਹੈ

ਫੈਨਜ਼ ਨੂੰ ਅਕਸ਼ਰਾ ਸਿੰਘ ਦਾ ਇਹ ਸਾਦਗੀ ਭਰਿਆ ਲੁੱਕ ਕਾਫੀ ਪੰਸਦ ਆ ਰਿਹਾ ਹੈ

ਫੈਨਜ਼ ਤਸਵੀਰਾਂ 'ਤੇ ਕੁਮੈਂਟ ਤੇ ਲਾਈਕਸ ਰਾਹੀਂ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ

ਅਕਸ਼ਰਾ ਨੇ ਆਪਣਾ ਬੌਸ ਲੇਡੀ ਲੁੱਕ ਸ਼ੇਅਰ ਕੀਤਾ ਸੀ