ਸੋਨਮ ਬਾਜਵਾ ਇੱਕ ਪੰਜਾਬੀ ਅਦਾਕਾਰਾ ਹੈ।

ਸੋਨਮ ਇੰਡਸਟਰੀ ਦੀਆਂ ਬੋਲਡ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਲ ਹੈ।

ਸੋਨਮ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਫ਼ੈਨਜ ਨੂੰ ਦੀਵਾਨਾ ਬਣਾ ਰਹੀ ਹੈ।

ਸੋਸ਼ਲ ਮੀਡੀਆ 'ਤੇ ਵੀ ਉਹ ਆਪਣੀਆਂ ਹੌਟ ਤਸਵੀਰਾਂ ਨਾਲ ਹਾਵੀ ਰਹਿੰਦੀ ਹੈ।

ਸੋਨਮ ਦੇ ਇਸ ਸੀਜ਼ਲ ਲੁੱਕ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ।

ਟ੍ਰੈਡੀਸ਼ਨਲ ਹੋਵੇ ਜਾਂ ਵੈਸਟਰਨ ਸੋਨਮ ਹਰ ਲੁੱਕ 'ਚ ਧਮਾਲ ਮਚਾ ਦਿੰਦੀ ਹੈ

ਸੋਨਮ ਚਿੱਟੇ ਰੰਗ ਦੀ ਸ਼ਰਟ ਅਤੇ ਬਲੈਕ ਸ਼ਾਰਟਸ 'ਚ ਬੇਹੱਦ ਗਲੈਮਰਸ ਲੱਗ ਰਹੀ ਸੀ।

ਸੋਨਮ ਦੀਆਂ ਇਨ੍ਹਾਂ ਭਿੱਜੀਆਂ ਜ਼ੁਲਫ਼ਾਂ 'ਚ ਫ਼ੈਨਜ ਦਾ ਦਿਲ ਅਟਕ ਗਿਆ ਹੈ।

ਸੋਨਮ ਦਾ ਇਹ ਪੋਜ਼ ਕਾਫੀ ਕਿਲਰ ਲੱਗ ਰਿਹਾ ਹੈ।

ਸੋਨਮ ਦੇ ਫ਼ੈਨਜ ਉਸ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।