ਟੀਵੀ ਅਦਾਕਾਰਾ ਕਵਿਤਾ ਕੌਸ਼ਿਕ ਭਾਰਤੀ ਅਦਾਕਾਰਾ ਹੈ।

ਕਵਿਤਾ ਗਰਮੀ 'ਚ ਖ਼ੁਦ ਨੂੰ ਕੂਲ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।

ਕੌਸ਼ਿਕ ਸਮੁੰਦਰ ਦੀਆਂ ਲਹਿਰਾਂ ਵਿਚਕਾਰ ਗਰਮੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਵਿਤਾ ਨੇ ਸਪੈਸ਼ਲ ਕੈਪਸ਼ਨ ਲਿਖਿਆ, 'ਜਿਓ ।

ਕਵਿਤਾ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਰਾਹੀਂ ਫ਼ੈਨਜ ਦਾ ਦਿਲ ਚੁਰਾਉਂਦੀ ਹੈ।

ਉਸ ਦਾ ਇੰਸਟਾਗ੍ਰਾਮ ਅਕਾਊਂਟ ਯੋਗਾ ਪੋਸਟਾਂ ਨਾਲ ਭਰਿਆ ਹੋਇਆ ਹੈ।

ਉਹ ਅਕਸਰ ਯੋਗਾ ਕਰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਦੱਸ ਦੇਈਏ ਕਿ ਕਵਿਤਾ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ 'ਚ ਹੈ।

ਉਹ ਆਪਣੇ ਕਿਰਦਾਰਾਂ ਨਾਲ ਫ਼ੈਨਜ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।

ਕਵਿਤਾ ਨੂੰ ਇੰਡਸਟਰੀ 'ਚ ਉਸਦੇ ਸ਼ੋਅ FIR ਨੇ ਸਭ ਤੋਂ ਜ਼ਿਆਦਾ ਸਫਲਤਾ ਦਿਲਵਾਈ ਸੀ।