ਦੀਪਿਕਾ ਪਾਦੁਕੋਣ ਕਾਨਸ ਫਿਲਮ ਫੈਸਟੀਵਲ ਜਿਊਰੀ ਦਾ ਹਿੱਸਾ
ਦੀਪਿਕਾ ਪਾਦੁਕੋਣ ਕਾਨਸ ਫਿਲਮ ਫੈਸਟੀਵਲ ਜਿਊਰੀ ਦਾ ਹਿੱਸਾ
ਦੀਪਿਕਾ ਪਾਦੁਕੋਣ ਕਾਨਸ ਫਿਲਮ ਫੈਸਟੀਵਲ ਜਿਊਰੀ ਦਾ ਹਿੱਸਾ
ਫ੍ਰੈਂਚ ਅਦਾਕਾਰ ਵਿਨਸੇਂਟ ਲਿੰਡਨ ਜਿਊਰੀ ਦੇ ਚੇਅਰਮੈਨ ਹੋਣਗੇ
ਕਾਨਸ ਫਿਲਮ ਫੈਸਟੀਵਲ 17 ਤੋਂ 28 ਮਈ ਤੱਕ ਕੀਤਾ ਜਾਵੇਗਾ
ਪਾਦੁਕੋਣ ਤੋਂ ਇਲਾਵਾ ਅਦਾਕਾਰਾ ਰੇਬੇਕਾ ਹੌਲ, ਸਵੀਡਨ ਤੋਂ ਨੂਮੀ ਰੈਪੇਸ ਜਿਊਰੀ ਦਾ ਹਿੱਸਾ
ਦੀਪਿਕਾ ਨੇ ਕਈ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਿਆ