ਵਜ਼ਨ ਨੂੰ ਲੈ ਕੇ ਟ੍ਰੋਲ ਹੋਈ ਹਰਨਾਜ਼ ਸੰਧੂ ਨੇ ਸ਼ੇਅਰ ਕੀਤੀਆਂ ਤਸਵੀਰਾਂ




ਲੇਟੈਸਟ ਫੋਟੋਜ਼ 'ਚ ਹਰਨਾਜ਼ ਲੱਗ ਰਹੀ ਬੇਹੱਦ ਪਿਆਰੀ

ਪਿੰਕ ਕਲਰ ਦੀ ਡ੍ਰੈੱਸ 'ਚ ਹਰਨਾਜ਼ ਨੇ ਦਿੱਤੇ ਗਲੈਮਰਸ ਪੋਜ਼

ਕੁਝ ਦਿਨ ਪਹਿਲਾਂ ਸੰਧੂ ਨੂੰ ਕੀਤਾ ਗਿਆ ਸੀ ਕਾਫੀ ਟ੍ਰੋਲ

ਵਧੇ ਵਜ਼ਨ ਕਾਰਨ ਸੰਧੂ ਨੂੰ ਕੀਤਾ ਗਿਆ ਸੀ ਟ੍ਰੋਲ

ਪਿਛਲੇ ਕੁਝ ਮਹੀਨਿਆਂ 'ਚ ਹਰਨਾਜ਼ ਦਾ ਕਾਫੀ ਵਧਿਆ ਵੇਟ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਹਰਨਾਜ਼ ਸੰਧੂ

ਟ੍ਰੋਲਿੰਗ ਨੂੰ ਹਰਨਾਜ਼ ਨੇ ਲਿਆ ਕਾਫੀ ਪੌਜ਼ੀਟਿਵ

ਵਧਿਆ ਵਜ਼ਨ ਦੇਖ ਫੈਨਜ਼ ਨੂੰ ਹੋਈ ਕਾਫੀ ਹੈਰਾਨੀ

ਵਾਇਰਲ ਹੁੰਦੀਆਂ ਰਹਿੰਦੀਆਂ ਹਨ ਹਰਨਾਜ਼ ਦੀਆਂ ਕਈ ਤਸਵੀਰਾਂ

ਸੋਸ਼ਲ ਮੀਡੀਆ 'ਤੇ 4.6 ਮਿਲੀਅਨ ਲੋਕ ਕਰਦੇ ਨੇ ਹਰਨਾਜ਼ ਨੂੰ ਫੌਲੋ