ਔਰਤਾਂ ਦੇ ਨਾਲ-ਨਾਲ ਮਰਦਾਂ ਵਿੱਚ ਵੀ ਬਾਂਝਪਨ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ।

ਸਮੱਸਿਆ ਦਾ ਕਾਰਨ ਵੀ ਇਹੀ ਹੈ, ਬਦਲੀ ਹੋਈ ਜੀਵਨ ਸ਼ੈਲੀ ਵਿਚ ਕਈ ਬੇਲੋੜੀਆਂ ਚੀਜ਼ਾਂ ਦਾ ਦਖ਼ਲ ਅਤੇ ਜ਼ਿਆਦਾ ਵਰਤੋਂ।

ਔਰਤਾਂ ਦੀ ਟਾਈਟ ਫਿਟਿੰਗ ਜੀਨਸ ਦੀ ਜ਼ਿਆਦਾ ਵਰਤੋਂ ਉਨ੍ਹਾਂ ਨੂੰ ਬਾਂਝ ਬਣਾ ਦਿੰਦੀ ਹੈ।

ਮਰਦਾਂ ਵਿੱਚ ਬਾਂਝਪਨ ਜਾਂ ਨਪੁੰਸਕਤਾ ਵਧਣ ਦਾ ਕਾਰਨ ਵੀ ਲੈਪਟਾਪ ਨੂੰ ਮੰਨਿਆ ਜਾਂਦਾ ਹੈ।

ਅੰਡਕੋਸ਼ਾਂ ਦਾ ਤਾਪਮਾਨ ਲੈਪਟਾਪ ਤੋਂ ਨਿਕਲਣ ਵਾਲੀ ਗਰਮੀ ਕਾਰਨ 1 ਤੋਂ 2 ਡਿਗਰੀ ਤੱਕ ਵੱਧ ਜਾਂਦਾ ਹੈ।

ਲੈਪਟਾਪ ਦੀ ਗਰਮੀ ਨਾਲ ਸਿਰਫ ਸ਼ੁਕਰਾਣੂਆਂ ਦੀ ਗਿਣਤੀ ਹੀ ਪ੍ਰਭਾਵਿਤ ਨਹੀਂ ਹੁੰਦੀ ਹੈ।

ਸਗੋਂ ਸ਼ੁਕਰਾਣੂਆਂ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਸ਼ੁਕਰਾਣੂਆਂ ਦੀ ਗੁਣਵੱਤਾ ਖਰਾਬ ਹੋ ਜਾਂਦੀ ਹੈ।

ਇਸ ਕਾਰਨ ਪੁਰਸ਼ ਪਿਤਾ ਬਣਨ ਦੀ ਖੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਨ।

EMF ਤੇ ਇਸ ਦਾ ਪ੍ਰਭਾਵ ਇੰਨਾ ਮਾੜਾ ਹੈ ਕਿ ਮਰਦਾਂ ਨੂੰ ਉਮਰ ਭਰ ਬੇਔਲਾਦ ਹੋਣ ਦਾ ਸਰਾਪ ਮਿਲ ਸਕਦਾ ਹੈ।

ਜਣਨ ਅੰਗਾਂ 'ਤੇ ਬੁਰਾ ਪ੍ਰਭਾਵ ਨਾ ਪਵੇ, ਇਸ ਲਈ ਲੈਪਟਾਪ ਨੂੰ ਗੋਦ 'ਚ ਰੱਖ ਕੇ ਕੰਮ ਕਰਨ ਦੀ ਆਦਤ ਛੱਡ ਦਿਓ।