ਜੇਕਰ ਵਾਲ ਪਤਲੇ ਹੋਣ ਤਾਂ ਭਾਵੇਂ ਉਹ ਕਿੰਨੇ ਵੀ ਸੰਘਣੇ ਕਿਉਂ ਨਾ ਹੋਣ, ਬੇਜਾਨ ਲੱਗਦੇ ਹਨ।

ਜੇਕਰ ਔਰਤਾਂ ਦੇ ਵਾਲ ਪਤਲੇ ਹੋਣ ਲੱਗ ਜਾਣ ਤਾਂ ਲੰਬੇ ਹੋਣ ਦੇ ਬਾਵਜੂਦ ਉਹ ਆਕਰਸ਼ਕ ਨਹੀਂ ਲੱਗਦੇ।

ਆਮ ਤੌਰ 'ਤੇ, ਅਸੀਂ ਆਪਣੀ ਕਿਸੇ ਵੀ ਸੁੰਦਰਤਾ ਦੀ ਸਮੱਸਿਆ ਦਾ ਤੁਰੰਤ ਹੱਲ ਚਾਹੁੰਦੇ ਹਾਂ...

ਇਸਦੇ ਲਈ ਅਸੀਂ ਬਾਜ਼ਾਰ ਵਿਚ ਉਪਲਬਧ ਵਿਕਲਪਾਂ 'ਤੇ ਵਿਚਾਰ ਕਰਦੇ ਹਾਂ।

ਤੁਹਾਡੇ ਵਾਲਾਂ ਨੂੰ ਸੰਘਣਾ ਬਣਾਉਣ ਲਈ ਅਸੀਂ ਇੱਥੇ ਤਿੰਨ ਅਜਿਹੇ ਨੁਸਖੇ ਲੈ ਕੇ ਆਏ ਹਾਂ...

ਸਰੋਂ ਦਾ ਤੇਲ, ਮਹਿੰਦੀ ਤੇ ਦਹੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਵਾਲਾਂ 'ਤੇ ਲਾਓ। ਮਹੀਨੇ 'ਚ ਦੋ ਵਾਰ ਇਹ ਕਰੋ।

ਆਂਡਾ, ਮਹਿੰਦੀ ਤੇ ਕੌਫੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਵਾਲਾਂ 'ਤੇ ਅਪਲਾਈ ਕਰੋ।

ਤਿਆਰ ਹੇਅਰ ਮਾਸਕ ਨੂੰ 40 ਮਿੰਟ ਲਈ ਵਾਲਾਂ 'ਤੇ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਸ਼ੈਂਪੂ ਕਰੋ।

ਵਾਲਾਂ ਨੂੰ ਸੁੱਕਣ ਤੋਂ ਬਾਅਦ ਸਰ੍ਹੋਂ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰੋ ਤੇ ਵਾਸ਼ ਕਰੋ।

ਇਸ ਹੇਅਰ ਮਾਸਕ ਨੂੰ ਮਹੀਨੇ ਵਿੱਚ ਦੋ ਵਾਰ ਲਗਾਓ, ਫਰਕ ਨਜ਼ਰ ਆਉਣ 'ਤੇ ਇਸਨੂੰ ਇਕ ਵਾਰ ਕਰਦੋ।

ਕੇਲਾ, ਕੱਚਾ ਦੁੱਧ ਤੇ ਕੌਫੀ ਨੂੰ ਮਿਕਸ ਕਰਕੇ ਵਾਲਾਂ 'ਤੇ ਲਗਾਓ।