ਮਾਹਿਰਾਂ ਅਨੁਸਾਰ ਸਾਡਾ ਸਰੀਰ ਲਗਾਤਾਰ ਤਣਾਅ ਵਿੱਚ ਰਹਿਣ ਲਈ ਨਹੀਂ ਬਣਾਇਆ ਗਿਆ।

ਭਾਵੇਂ ਅੱਜ ਦੀ ਜੀਵਨ ਸ਼ੈਲੀ ਤਣਾਅਪੂਰਵ ਹੋ ਸਕਦੀ ਹੈ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ।

ਜਦੋਂ ਕਿਸੇ ਕਿਸਮ ਦਾ ਤਣਾਅ ਹੁੰਦਾ ਹੈ, ਤਾਂ ਸਾਡਾ ਸਰੀਰ ਵਧੇਰੇ ਚੌਕਸ ਹੋ ਜਾਂਦਾ ਹੈ ਅਤੇ ਪ੍ਰਤੀਕਿਰਿਆ ਦਿੰਦਾ ਹੈ।

ਜਦੋਂ ਤਣਾਅ ਖਤਮ ਹੋ ਜਾਂਦਾ ਹੈ, ਤਾਂ ਸਰੀਰ ਦੁਬਾਰਾ ਆਮ ਸਥਿਤੀ ਵਿੱਚ ਵਾਪਸ ਆ ਜਾਂਦਾ ਹੈ।

ਜਦੋਂ ਤਣਾਅ ਬਹੁਤ ਜ਼ਿਆਦਾ ਹੋਵੇ ਤਾਂ ਆਪਣੇ ਆਪ ਨੂੰ ਇਸ ਸਥਿਤੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੋ।

ਸਭ ਤੋਂ ਪਹਿਲਾਂ, ਤਣਾਅ ਦੇ ਪ੍ਰਤੀਕਰਮ ਨੂੰ ਪਛਾਣੋ। ਕੁਝ ਲੋਕਾਂ ਨੂੰ ਤਣਾਅ ਵਾਲਾ ਸਿਰਦਰਦ, ਕੁਝ ਨੂੰ ਉਦਾਸ, ਕੁਝ ਲੋਕਾਂ ਦੇ ਪੇਟ ਵਿੱਚ ਬੇਚੈਨੀ ਹੁੰਦੀ ਹੈ।

ਜੇਕਰ ਤੁਸੀਂ ਕਿਸੇ ਤਣਾਅ ਵਾਲੀ ਸਥਿਤੀ ਦਾ ਤੁਰੰਤ ਹੱਲ ਚਾਹੁੰਦੇ ਹੋ, ਤਾਂ ਡੂੰਘੇ ਸਾਹ ਲਓ।

ਤਣਾਅ ਤੋਂ ਬਚਣ ਲਈ ਮਾਨਸਿਕ ਸਿਹਤ ਵੱਲ ਧਿਆਨ ਦਿਓ। ਚੰਗਾ ਭੋਜਨ ਤੇ ਨੀਂਦ ਲਓ ਅਤੇ ਹਰ ਰੋਜ਼ ਕਸਰਤ ਵੀ ਕਰੋ।

ਤਣਾਅ ਨੂੰ ਦੂਰ ਕਰਨ ਲਈ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਪਾਸੇ ਲੈ ਜਾਓ ਤੇ ਗੱਲਬਾਤ ਕਰੋ।