ਦੇਸ਼ ਅਤੇ ਦੁਨੀਆ ਵਿਚ ਭਾਰਤੀ ਬਾਸਮਤੀ ਚੌਲਾਂ ਦੀ ਖਪਤ ਵਧ ਰਹੀ ਹੈ।

ਇਸ ਖਪਤ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕ ਨਕਲੀ ਪਲਾਸਟਿਕ ਦੇ ਚੌਲ ਵੇਚ ਰਹੇ ਹਨ। ਇਸਦੀ ਪਛਾਣ ਵੀ ਔਖੀ ਹੈ।

ਜਦੋਂ ਇਨ੍ਹਾਂ ਨੂੰ ਹੱਥਾਂ ਵਿੱਚ ਲਿਆ ਜਾਂਦਾ ਹੈ ਤਾਂ ਇਹ ਅਸਲੀ ਬਾਸਮਤੀ ਚੌਲਾਂ ਵਰਗਾ ਲੱਗਦਾ ਹੈ।

ਪਰ ਨਕਲੀ ਚੌਲਾਂ ਦੇ ਸੇਵਨ ਨਾਲ ਸਰੀਰ ਵਿਚ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਹਨ।

ਪਲਾਸਟਿਕ ਦੇ ਚੌਲਾਂ ਅਤੇ ਅਸਲੀ ਬਾਸਮਤੀ ਚੌਲਾਂ ਵਿੱਚ ਫਰਕ ਕਰਨਾ ਬਹੁਤ ਆਸਾਨ ਹੈ।

ਚੂਨੇ ਵਾਲੇ ਪਾਣੀ ਦੇ ਘੋਲ 'ਚ ਚੌਲਾਂ ਨੂੰ ਭਿਓਂ ਦਿਓ, ਜੇਕਰ ਚੌਲ ਰੰਗ ਛੱਡ ਦੇਣ ਤਾਂ ਸਮਝੋ ਇਹ ਨਕਲੀ ਹਨ।

ਜੇਕਰ ਚੌਲਾਂ ਨੂੰ ਸਾੜਦੇ ਸਮੇਂ ਪਲਾਸਟਿਕ ਦੀ ਬਦਬੂ ਆਉਂਦੀ ਹੈ ਤਾਂ ਸਮਝ ਲਓ ਕਿ ਚੌਲ ਨਕਲੀ ਹਨ।

ਪਾਣੀ 'ਚ ਚਾਵਲ ਪਾਉਣ 'ਤੇ ਜੇ ਉਹ ਤੈਰਦੇ ਨੇ ਤਾਂ ਨਕਲੀ ਹਨ ਜੇ ਹੇਠਾਂ ਬੈਠ ਜਾਂਦੇ ਹਨ ਤਾਂ ਅਸਲੀ ਹਨ।