ਵਿਟਾਮਿਨ-ਈ ਇੱਕ ਕੈਪਸੂਲ ਦੇ ਰੂਪ ਵਿੱਚ ਕਈ ਸਮੱਸਿਆਵਾਂ ਦਾ ਇਲਾਜ ਕਰ ਦਿੰਦੈ।

ਵਿਟਾਮਿਨ-ਈ ਦੀ ਵਰਤੋਂ ਸਿਹਤ ਅਤੇ ਸੁੰਦਰਤਾ ਦੀ ਦੁਨੀਆ ਵਿਚ ਜੜੀ-ਬੂਟੀਆਂ ਅਤੇ ਖਾਣ-ਪੀਣ ਦੀਆਂ ਵਸਤੂਆਂ ਰਾਹੀਂ ਕੀਤੀ ਜਾ ਰਹੀ ਹੈ।

ਵਿਟਾਮਿਨ ਈ, ਤੁਹਾਡੀ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਕਰ ਦਿੰਦੈ।

ਹੈਲਦੀ ਸਕਿਨ ਤੇ ਗਲੋਅ ਬਰਕਰਾਰ ਰੱਖਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।

ਵਿਟਾਮਿਨ-ਈ ਦੀ ਵਰਤੋਂ ਆਇਲੀ ਸਕਿਨ ਦੇ ਨਾਲ-ਨਾਲ ਮੁਹਾਸੇ ਅਤੇ ਪਿੰਪਲ ਨੂੰ ਵੀ ਰੋਕਦੀ ਹੈ।

ਸਰਦੀਆਂ-ਗਰਮੀਆਂ-ਬਰਸਾਤ ਦੇ ਮੌਸਮ 'ਚ ਤੁਸੀਂ ਇਸ ਦੀ ਵਰਤੋਂ ਆਪਣੇ ਵਾਲਾਂ 'ਤੇ ਕਰ ਸਕਦੇ ਹੋ। ਇਸਦੇ ਕਈ ਫਾਇਦੇ ਹਨ।

ਵਾਲਾਂ ਦੀ ਸਮੱਸਿਆ 'ਚ ਵਿਟਾਮਿਨ-ਈ ਬਹੁਤ ਫਾਇਦੇਮੰਦ ਹੁੰਦਾ ਜੋ ਹੇਅਰ ਫਾਲ ਘੱਟ ਕਰਦਾ ਹੈ।

ਵਾਲਾਂ 'ਤੇ ਵਿਟਾਮਿਨ-ਈ ਲਗਾਉਣ ਨਾਲ ਖਰਾਬ ਵਾਲਾਂ ਦੀ ਮੁਰੰਮਤ ਦੀ ਗਤੀ ਵਧਦੀ ਹੈ।

ਵਿਟਾਮਿਨ ਈ ਦੀ ਵਰਤੋਂ ਨਾਲ ਪਤਲੇ ਵਾਲ ਸੰਘਣੇ ਹੋ ਜਾਂਦੇ ਹਨ, ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਵਾਲ ਚਮਕਦਾਰ ਬਣਦੇ ਹਨ।

ਵਿਟਾਮਿਨ-ਈ ਲਗਾਉਣ ਲਈ ਤੁਸੀਂ ਇਸ ਨੂੰ ਹੇਅਰ ਮਾਸਕ ਵਿਚ ਮਿਲਾ ਕੇ ਵੀ ਲਗਾ ਸਕਦੇ ਹੋ।